Home /News /india-china /

ਚੀਨ ਭਾਰਤ ਝੜਪ: ਮਾਨਸਾ ਦਾ 22 ਸਾਲਾ ਜਵਾਨ ਹੋਇਆ ਸ਼ਹੀਦ

ਚੀਨ ਭਾਰਤ ਝੜਪ: ਮਾਨਸਾ ਦਾ 22 ਸਾਲਾ ਜਵਾਨ ਹੋਇਆ ਸ਼ਹੀਦ

ਚੀਨ ਭਾਰਤ ਝੜਪ: ਮਾਨਸਾ ਦਾ ਜਵਾਨ ਹੋਇਆ ਸ਼ਹੀਦ

ਚੀਨ ਭਾਰਤ ਝੜਪ: ਮਾਨਸਾ ਦਾ ਜਵਾਨ ਹੋਇਆ ਸ਼ਹੀਦ

  • Share this:
    ਮਾਨਸਾ ਦੇ ਪਿੰਡ ਵੀਰੇਵਾਲਾ ਡੋਗਰਾ ਦੇ ਨੌਜਵਾਨ ਗੁਰਤੇਜ ਸਿੰਘ ਚੀਨ ਦੇ ਫੌਜੀਆਂ ਨਾਲ ਹੋਈ ਲੜਾਈ ਦੌਰਾਨ ਸ਼ਹੀਦ ਹੋ ਗਿਆ ਹੈ। ਸ਼ਹੀਦ ਗੁਰਤੇਜ ਸਿੰਘ ਇਕ ਸਾਲ ਪਹਿਲਾ ਹੀ ਤਿੰਨ ਪੰਜਾਬ ਰੈਂਜੀਮੈਂਟ ਵਿਚ ਭਰਤੀ ਹੋਇਆ ਸੀ। ਸ਼ਹੀਦ ਗੁਰਤੇਜ ਸਿੰਘ ਨੇ 22 ਸਾਲ ਦੀ ਉਮਰ ਵਿਚ ਦੇਸ਼ ਲਈ ਕੁਰਬਾਨ ਹੋ ਗਿਆ ਹੈ। ਸ਼ਹੀਦ ਦਾ ਮ੍ਰਿਤਕ ਸਰੀਰ ਕੱਲ ਉਸਦੇ ਪਿੰਡ ਲਿਆਦਾ ਜਾਵੇਗਾ।
    Published by:Sukhwinder Singh
    First published:

    Tags: China, Indian Army, Mansa

    ਅਗਲੀ ਖਬਰ