• Home
  • »
  • News
  • »
  • international
  • »
  • 100 BRITISH MPS WRITE A LETTER TO BORIS JOHNSON ASKING HIM TO TALK TO PM NARENDRA MODI ABOUT KISAN ANDOLAN PEACE IN INDIA AS

ਬ੍ਰਿਟੇਨ ਦੇ 100 ਸਾਂਸਦਾਂ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਬੋਰਿਸ ਜੌਨਸਨ ਨੂੰ ਲਿਖਿਆ ਲੈਟਰ

  • Share this:
    ਬਰਤਾਨੀਆਂ ਦੇ 100 ਸਾਂਸਦਾਂ ਨੇ ਦਿੱਲੀ ਦੀਆਂ ਸਰਹਦਾਂ ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਬੋਰਿਸ ਜੌਨਸਨ ਨੂੰ ਇੱਕ ਪੱਤਰ ਲਿਖਿਆ ਹੈ। ਇਸ ਵਿੱਚ ਸਾਰੀ ਹੀ ਪਾਰਟੀਆਂ ਦੇ ਸਾਂਸਦ ਸ਼ਾਮਲ ਹੋਏ ਹਨ ਅਤੇ ਉਨ੍ਹਾਂ ਨੇ ਇਸ ਪੱਤਰ ਵਿੱਚ ਭਾਰਤ ਵਿੱਚ ਸ਼ਾਂਤੀਮਾਈ ਹਾਲਾਤ ਵੱਲ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਆਪਣੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਗੱਲ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਪਹੁੰਚਾਉਣ ਤਾਂ ਜੋ ਸਥਿਤੀ ਦਾ ਸ਼ਾਂਤੀਮਾਈ ਢੰਗ ਨਾਲ ਨਿਪਟਾਰਾ ਹੋ ਸਕੇ।





    100 british mps write to boris johnson

    ਤਨਮਨਜੀਤ ਸਿੰਘ ਢੇਸੀ ਨੇ ਇੱਕ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਅਤੇ ਇਨ੍ਹਾਂ 100 ਸਾਂਸਦਾਂ ਦਾ ਧੰਨਵਾਦ ਵੀ ਕੀਤਾ ਹੈ।
    Published by:Anuradha Shukla
    First published: