
ਸਾਊਦੀ ਅਰਬ: ਗੋਲਾ ਬਾਰੂਦ ਰੱਖਣ ਵਾਲੇ ਸੈਂਟਰ ‘ਚ ਜਬਰਦਸਤ ਧਮਾਕਾ
ਪਾਕਿਸਤਾਨ ਦੇ (Pakistan) ਗੁੱਜਰਾਂਵਾਲਾ ਸ਼ਹਿਰ ਚ ਅੱਜ ਸਿਲੰਡਰ ਬ੍ਲਾਸ੍ਟ 'ਚ 9 ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਰਾਵਲਪਿੰਡੀ ਤੋਂ ਗੁੱਜਰਾਂਵਾਲਾ ਜਾ ਰਹੀ ਸਵਾਰੀਆਂ ਇਸ ਵੈਨ ਵਿੱਚ ਸਵਾਰ ਸਨ। ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਇੱਕ ਮਿੰਨੀ ਬੱਸ ਦੀ ਟੱਕਰ ਇਸ ਵੈਨ ਨਾਲ ਹੋਈ। ਵੈਨ ਦੇ ਪਿੱਛੇ ਲੱਗਾ ਸਿਲੰਡਰ ਬ੍ਲਾਸ੍ਟ ਹੋ ਗਿਆ।
ਹਾਦਸੇ ਵਿੱਚ 7 ਲੋਕ ਗੰਭੀਰ ਤੌਰ 'ਤੇ ਜ਼ਖਮੀ ਵੀ ਹੋਏ ਜਿਨ੍ਹਾਂ ਨੂੰ ਸ਼ਹਿਰ ਦੇ ਡੀ ਐਚ ਕਿਉਂ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਤੇ ਬਾਅਦ ਵਿੱਚ ਲਾਹੌਰ ਰੈਫ਼ਰ ਕੀਤਾ ਗਿਆ।
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।