ਪਿੰਜਰੇ 'ਚ ਕੈਦ ਬਾਘ ਕੱਢਣ ਲੱਗਾ ਚਿੜੀ ਦੀ ਆਵਾਜ਼, ਮਾਮਲਾ ਦੁਨੀਆ 'ਚ ਹੋਇਆ ਵਾਇਰਲ

ਪਿੰਜ਼ਰੇ 'ਚ ਕੈਦ ਸ਼ੇਰ ਕੱਢਣ ਲੱਗਾ ਚਿੜੀ ਦੀ ਆਵਾਜ਼, ਮਾਮਲਾ ਦੁਨੀਆ 'ਚ ਹੋਇਆ ਵਾਇਰਲ
Video: The cry of the tiger: ਕਾਰਨ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਦਰਅਸਲ ਉਸਨੇ ਆਪਣੀ ਮਾਂ ਦਾ ਧਿਆਨ ਖਿੱਚਣ ਲਈ ਗਾਣਾ ਗਾਉਣਾ ਸ਼ੁਰੂ ਕੀਤਾ। ਹੁਣ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਵਾਇਰਲ ਹੋ ਰਿਹਾ ਹੈ।
- news18-Punjabi
- Last Updated: February 22, 2021, 2:48 PM IST
ਰੂਸ ਦੇ ਸਾਈਬੇਰੀਆ ਵਿਚ ਬਰਨੌਲ ਚਿੜੀਆਘਰ ਦਾ ਅੱਠ ਮਹੀਨੇ ਦਾ ਬਾਘ ਦੁਨੀਆ ਵਿੱਚ ਵਾਇਰਲ ਹੋ ਰਿਹਾ ਹੈ। ਆਪਣੀ ਕਿਊਟਨੈਸ ਦੀ ਵਜ੍ਹਾ ਕਾਰਨ ਇਹ ਸ਼ੇਰ ਹੀਰੋ ਬਣ ਗਿਆ । ਕਾਰਨ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਦਰਅਸਲ ਉਸਨੇ ਆਪਣੀ ਮਾਂ ਦਾ ਧਿਆਨ ਖਿੱਚਣ ਲਈ ਗਾਣਾ ਗਾਉਣਾ ਸ਼ੁਰੂ ਕੀਤਾ। ਹੁਣ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਵਾਇਰਲ ਹੋ ਰਿਹਾ ਹੈ।
ਵਿਟਾਸ ਨਾਮ ਦੇ ਇਸ ਬਾਘ ਨੇ ਆਪਣੀ ਮਾਂ ਦਾ ਧਿਆਨ ਖਿੱਚਣ ਲਈ ਉਸਨੂੰ ਬੁਲਾਉਣ ਲੱਗਾ ਤਾਂ ਉਸਦੀ ਆਵਾਜ਼ ਬਿਲਕੁਲ ਮਹੀਮ ਨਿਕਲਦੀ ਹੈ। ਸਾਈਬੇਰੀਆ ਵਿਚ ਬਰਨੌਲ ਚਿੜੀਆਘਰ ਦੇ ਇਸ ਬਾਘ ਦੀ ਆਵਾਜ਼ ਨੂੰ ਲੋਕਾਂ ਨੇ ਚਿੜਿਆ ਦੀ ਆਵਾਜ਼ ਵਰਗਾ ਦੱਸਿਆ। ਕੁੱਝ ਲੋਕਾਂ ਨੇ ਇਸਨੂੰ ਬੰਦਰ ਦੀ ਹਾਸੀ ਵਰਗਾ ਦੱਸ ਰਹੇ ਹਨ। ਇਹ ਕਿਸੇ ਖਤਰਨਾਕ ਬਾਘ ਦੀ ਦਿਹਾੜ ਵਰਗੀ ਬਿਲਕੁਲ ਨਹੀਂ ਸੀ। ਚਿੜਿਆਘਰ ਦਾ ਕਹਿਣਾ ਹੈ ਕਿ ਇਸ ਬਾਘ ਦੇ ਕਈ ਭਰਾ-ਭੈਣ ਹਨ। ਇਸਲਈ ਇਹ ਹਮੇਸ਼ਾ ਆਪਣੀ ਮਾਂ ਦਾ ਧਿਆਨ ਖਿੱਚਣ ਦੇ ਲਈ ਚਿਲਾਉਂਦਾ ਰਹਿੰਦਾ ਹੈ। ਇਹ ਉਦੋਂ ਤੱਕ ਆਵਾਜ਼ਾਂ ਕੱਢਦਾ ਹੈ, ਜਦੋਂ ਤੱਕ ਮਾਂ ਸਾਰੇ ਕੰਮ ਛੱਡ ਕੇ ਉਸ ਵੱਲ ਨਾ ਆ ਜਾਵੇ।
ਗਾਣਾ ਸੁਣਦੇ ਹੋਏ, ਲੋਕਾਂ ਨੇ ਚੀਕਿਆ - 'ਵਿਟਸ, ਸਾਡੇ ਲਈ ਗਾਓ ਜੀ' ਦਿਲਚਸਪ ਗੱਲ ਇਹ ਹੈ ਕਿ ਵਿਟਸ ਦਾ ਨਾਮ ਮਸ਼ਹੂਰ ਰੂਸੀ ਫਾਲਸੈਟੋ ਗਾਇਕਾ ਵਿਟਾਲੀ ਗੁਰਚੇਵ ਦੇ ਨਾਂ 'ਤੇ ਰੱਖਿਆ ਗਿਆ ਹੈ।
ਬਾਘਾਂ ਦੀਆਂ ਅਮੂਰ ਕਿਸਮਾਂ ਨੂੰ ਵਿਸ਼ਵ ਵਿੱਚ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ ਪਰ ਉਹ ਖਤਰੇ ਵਿੱਚ ਹਨ। ਪੂਰਬੀ ਰੂਸ ਵਿਚ ਉਨ੍ਹਾਂ ਦੇ ਕੁਦਰਤੀ ਘਰ ਵਿਚ ਸਿਰਫ 600 ਬਾਘ ਬਚੇ ਹਨ। ਯੂਐਸਐਸਆਰ ਦੇ ਖ਼ਤਮ ਹੋਣ ਤੋਂ ਬਾਅਦ, ਉਨ੍ਹਾਂ ਦਾ ਸ਼ਿਕਾਰ ਹੋਣ ਤੋਂ ਬਆਦ ਇੰਨਾਂ ਦੀ ਹੋਂਦ ਖ਼ਤਰੇ ਵਿੱਚ ਹੈ।
ਵਿਟਾਸ ਨਾਮ ਦੇ ਇਸ ਬਾਘ ਨੇ ਆਪਣੀ ਮਾਂ ਦਾ ਧਿਆਨ ਖਿੱਚਣ ਲਈ ਉਸਨੂੰ ਬੁਲਾਉਣ ਲੱਗਾ ਤਾਂ ਉਸਦੀ ਆਵਾਜ਼ ਬਿਲਕੁਲ ਮਹੀਮ ਨਿਕਲਦੀ ਹੈ। ਸਾਈਬੇਰੀਆ ਵਿਚ ਬਰਨੌਲ ਚਿੜੀਆਘਰ ਦੇ ਇਸ ਬਾਘ ਦੀ ਆਵਾਜ਼ ਨੂੰ ਲੋਕਾਂ ਨੇ ਚਿੜਿਆ ਦੀ ਆਵਾਜ਼ ਵਰਗਾ ਦੱਸਿਆ। ਕੁੱਝ ਲੋਕਾਂ ਨੇ ਇਸਨੂੰ ਬੰਦਰ ਦੀ ਹਾਸੀ ਵਰਗਾ ਦੱਸ ਰਹੇ ਹਨ। ਇਹ ਕਿਸੇ ਖਤਰਨਾਕ ਬਾਘ ਦੀ ਦਿਹਾੜ ਵਰਗੀ ਬਿਲਕੁਲ ਨਹੀਂ ਸੀ। ਚਿੜਿਆਘਰ ਦਾ ਕਹਿਣਾ ਹੈ ਕਿ ਇਸ ਬਾਘ ਦੇ ਕਈ ਭਰਾ-ਭੈਣ ਹਨ। ਇਸਲਈ ਇਹ ਹਮੇਸ਼ਾ ਆਪਣੀ ਮਾਂ ਦਾ ਧਿਆਨ ਖਿੱਚਣ ਦੇ ਲਈ ਚਿਲਾਉਂਦਾ ਰਹਿੰਦਾ ਹੈ। ਇਹ ਉਦੋਂ ਤੱਕ ਆਵਾਜ਼ਾਂ ਕੱਢਦਾ ਹੈ, ਜਦੋਂ ਤੱਕ ਮਾਂ ਸਾਰੇ ਕੰਮ ਛੱਡ ਕੇ ਉਸ ਵੱਲ ਨਾ ਆ ਜਾਵੇ।
8-month-old Amur tiger cub filmed ‘singing’ in the most unusual high-pitched voice by team of Barnaul zoo. The call - alike to a bird chirping, a cry & a monkey giggle at the same time- is the cub’s favourite way to attract mother’s attention, the zoo said https://t.co/lwK2AraaAB pic.twitter.com/gIoIyQ0jCZ
— The Siberian Times (@siberian_times) February 18, 2021