ਸਿੱਖਸ ਫਾਰ ਜਸਟਿਸ ਨੂੰ ਬੈਨ ਕੀਤੇ ਜਾਣ ਤੋਂ ਬਾਅਦ ਆਪਣਾ ਨਵਾਂ ਗਰੁੱਪ ਬਣਾਇਆ ਹੈ। ਖੁਫੀਆ ਏਜੰਸੀਆਂ ਦੀ ਮੰਨੀਏ ਤਾਂ ਸਿੱਖਸ ਫਾਰ ਜਸਟਿਸ ਨੇ ਬੈਨ ਕੀਤੇ ਜਾਣ ਤੋਂ ਬਾਅਦ ਆਪਣਾ ਇਕ ਨਵਾਂ ਗਰੁੱਪ SFJ ਇੰਟਰਨੈਸ਼ਨਲ ਬਣਾਇਆ ਹੈ। SFJ ਇੰਟਰਨੈਸ਼ਨਲ ਨੂੰ ISI ਦਾ ਸਾਥ ਮਿਲ ਰਿਹਾ ਹੈ। SFJ ਇੰਟਰਨੈਸ਼ਨਲ ਗਰੁੱਪ ਨੂੰ ਇਸ ਕਾਰਨ ਬਣਾਇਆ ਗਿਆ ਹੈ ਤਾਂ ਜੋ ISI ਵੱਲੋਂ ਕੀਤੀ ਜਾਣ ਵਾਲੀ ਫਡਿੰਗ ਆਸਾਨੀ ਨਾਲ ਹੋ ਸਕੇ। ਪਾਕਿਸਤਾਨ ਵੱਲੋਂ ਵੱਡੇ ਪੱਧਰ ਤੇ SFJ ਇੰਟਰਨੈਸ਼ਨਲ ਨੂੰ ਫਡਿੰਗ ਕੀਤੀ ਜਾ ਰਹੀ ਹੈ ਰੈਫਰੈਂਡਮ 2020 ਦੀਆਂ ਗਤੀਵਿਧਿਆ ਨੂੰ ਤੇਜ਼ ਕਰਨ ਦੇ ਲਈ ਹੀ ਇਹ ਗਰੁੱਪ ਬਣਾਇਆ ਗਿਆ ਹੈ। ਇਸ ਗਰੁੱਪ ’ਚ ਕਈ ਵਿਦੇਸ਼ੀ ਪੱਤਰਕਾਰ ਵੀ ਸ਼ਾਮਲ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Sikh referendum 2020