HOME » NEWS » World

ਹੁਣ ਅਮਰੀਕਾ ਨੇ ਮੰਨਿਆ ਕਸ਼ਮੀਰ ਭਾਰਤ-ਪਾਕਿ ਦਾ ਦੁਵੱਲਾ ਮਾਮਲਾ, ਵਿਚੋਲਗੀ ਤੋਂ ਕੀਤਾ ਇਨਕਾਰ

News18 Punjab
Updated: August 13, 2019, 11:24 AM IST
ਹੁਣ ਅਮਰੀਕਾ ਨੇ ਮੰਨਿਆ ਕਸ਼ਮੀਰ ਭਾਰਤ-ਪਾਕਿ ਦਾ ਦੁਵੱਲਾ ਮਾਮਲਾ, ਵਿਚੋਲਗੀ ਤੋਂ ਕੀਤਾ ਇਨਕਾਰ
ਹੁਣ ਅਮਰੀਕਾ ਨੇ ਮੰਨਿਆ ਕਸ਼ਮੀਰ ਭਾਰਤ-ਪਾਕਿ ਦਾ ਦੁਵੱਲਾ ਮਾਮਲਾ, ਵਿਚੋਲਗੀ ਤੋਂ ਕੀਤਾ ਇਨਕਾਰ

  • Share this:
ਜੰਮੂ-ਕਸ਼ਮੀਰ ਮੁੱਦੇ 'ਤੇ ਭਾਰਤ ਵੱਲੋਂ ਰੁਖ ਸਾਫ ਕਰਨ ਤੋਂ ਬਾਅਦ, ਆਖਰਕਾਰ ਅਮਰੀਕਾ ਨੇ ਸਵੀਕਾਰ ਕਰ ਲਿਆ ਹੈ ਕਿ ਕਸ਼ਮੀਰ ਭਾਰਤ-ਪਾਕਿਸਤਾਨ ਦਾ ਦੁਵੱਲਾ ਮੁੱਦਾ ਹੈ। ਇਸ ਸਥਿਤੀ ਵਿੱਚ, ਸਾਲਸੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ. ਅਮਰੀਕਾ ਕਸ਼ਮੀਰ ਮੁੱਦੇ ਵਿਚ ਦਖਲ ਨਹੀਂ ਦੇਵੇਗਾ।

ਇਹ ਬਿਆਨ ਅਮਰੀਕੀ ਰਾਜਦੂਤ (ਯੂਐਸ ਰਾਜਦੂਤ) ਹਰਸ਼ਵਰਧਨ ਸਿੰਗਲਾ ਨੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਆਪਣੀ ਪੁਰਾਣੀ ਨੀਤੀ ‘ਤੇ ਚੱਲਣਾ ਚਾਹੁੰਦਾ ਹੈ। ਅਮਰੀਕਾ ਚਾਹੁੰਦਾ ਹੈ ਕਿ ਭਾਰਤ ਅਤੇ ਪਾਕਿਸਤਾਨ ਮਿਲ ਕੇ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨ, ਕਿਉਂਕਿ ਇਹ ਦੋਵਾਂ ਦੇਸ਼ਾਂ ਦਰਮਿਆਨ ਦਾ ਮੁੱਦਾ ਹੈ।
Loading...
First published: August 13, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...