Home /News /international /

ਇਸ ਸ਼ਖਸ ਦੀਆਂ 10 ਪਤਨੀਆਂ, 98 ਬੱਚੇ ਤੇ 568 ਪੋਤੇ-ਪੋਤੀਆਂ, ਬੱਚਿਆਂ ਦੇ ਨਾਮ ਵੀ ਯਾਦ ਨਹੀਂ ਰਹਿੰਦੇ...

ਇਸ ਸ਼ਖਸ ਦੀਆਂ 10 ਪਤਨੀਆਂ, 98 ਬੱਚੇ ਤੇ 568 ਪੋਤੇ-ਪੋਤੀਆਂ, ਬੱਚਿਆਂ ਦੇ ਨਾਮ ਵੀ ਯਾਦ ਨਹੀਂ ਰਹਿੰਦੇ...

98 ਬੱਚਿਆਂ ਦੇ ਪਿਤਾ ਦੀਆਂ 568 ਪੋਤੇ-ਪੋਤੀਆਂ, ਸਭ ਤੋਂ ਵੱਡੇ ਪਰਿਵਾਰ ਦੇ ਮੁਖੀ ਨੂੰ ਨਾਮ ਵੀ ਯਾਦ ਨਹੀਂ ਰਹਿੰਦੇ ਕੈ. ਯੂਟਿਊਬ/ Afrimax English:

98 ਬੱਚਿਆਂ ਦੇ ਪਿਤਾ ਦੀਆਂ 568 ਪੋਤੇ-ਪੋਤੀਆਂ, ਸਭ ਤੋਂ ਵੱਡੇ ਪਰਿਵਾਰ ਦੇ ਮੁਖੀ ਨੂੰ ਨਾਮ ਵੀ ਯਾਦ ਨਹੀਂ ਰਹਿੰਦੇ ਕੈ. ਯੂਟਿਊਬ/ Afrimax English:

ਮੂਸਾ ਹਸਾਦਜੀ 10 ਪਤਨੀਆਂ, 98 ਬੱਚੇ ਅਤੇ 568 ਪੋਤੇ-ਪੋਤੀਆਂ ਵਾਲੇ ਸਭ ਤੋਂ ਵੱਡੇ ਪਰਿਵਾਰ ਦਾ ਮੁਖੀ ਹੈ। ਇਸ ਲਈ 700 ਮੈਂਬਰਾਂ ਵਾਲੇ ਪਰਿਵਾਰ ਵਿੱਚ ਹਰ ਕਿਸੇ ਦਾ ਨਾਮ ਯਾਦ ਰੱਖਣਾ ਵੀ ਮੁਖੀਆ ਮੂਸਾ ਲਈ ਇੱਕ ਵੱਡਾ ਕੰਮ ਹੈ। ਇਹ ਪਰਿਵਾਰ ਅਫਰੀਕੀ ਦੇਸ਼ ਯੂਗਾਂਡਾ ਦੇ ਬੁਟਾਲੇਜਾ ਜ਼ਿਲ੍ਹੇ ਵਿੱਚ ਰਹਿੰਦਾ ਹੈ।

ਹੋਰ ਪੜ੍ਹੋ ...
  • Share this:

    ਆਮ ਤੌਰ ਉਤੇ ਕਿਸੇ ਪਰਿਵਾਰ ਦਾ ਮੁਖੀ ਸਾਰੇ ਟੱਬਰ ਦਾ ਜ਼ਿੰਮਾ ਸੰਭਾਲਦਾ ਹੈ ਅਤੇ ਹਰ ਇੱਕ ਦੀਆਂ ਛੋਟੀਆਂ-ਵੱਡੀਆਂ ਲੋੜਾਂ ਦਾ ਧਿਆਨ ਰੱਖਦਾ ਹੈ। ਪਰ ਇੱਕ ਪਰਿਵਾਰ ਅਜਿਹਾ ਵੀ ਹੈ ਜੋ ਇੰਨਾ ਵੱਡਾ ਹੈ ਕਿ ਸ਼ਖਸ ਨੂੰ ਆਪਣੇ ਪੋਤੇ-ਪੋਤੀਆਂ ਦੇ ਨਾਮ ਵੀ ਯਾਦ ਨਹੀਂ ਹਨ, ਅਜਿਹੇ ਵਿੱਚ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਜਾਣਨਾ ਤਾਂ ਦੂਰ ਦੀ ਗੱਲ ਹੈ।

    ਉਸ ਵਿਅਕਤੀ ਦਾ ਨਾਮ ਹੈ ਮੂਸਾ ਹਸਾਦਜੀ ਜਿਸ ਨੇ ਇਕੱਲੇ ਨੇ ਇੰਨਾ ਪਰਿਵਾਰ ਬਣਾਇਆ ਹੈ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਪਰਿਵਾਰ ਬਣ ਗਿਆ ਹੈ।

    ' isDesktop="true" id="384830" youtubeid="YEzcmi8eswc" category="international">

    ਮੂਸਾ ਹਸਾਦਜੀ 10 ਪਤਨੀਆਂ, 98 ਬੱਚੇ ਅਤੇ 568 ਪੋਤੇ-ਪੋਤੀਆਂ ਵਾਲੇ ਸਭ ਤੋਂ ਵੱਡੇ ਪਰਿਵਾਰ ਦਾ ਮੁਖੀ ਹੈ। ਇਸ ਲਈ 700 ਮੈਂਬਰਾਂ ਵਾਲੇ ਪਰਿਵਾਰ ਵਿੱਚ ਹਰ ਕਿਸੇ ਦਾ ਨਾਮ ਯਾਦ ਰੱਖਣਾ ਵੀ ਮੁਖੀਆ ਮੂਸਾ ਲਈ ਇੱਕ ਵੱਡਾ ਕੰਮ ਹੈ। ਇਹ ਪਰਿਵਾਰ ਅਫਰੀਕੀ ਦੇਸ਼ ਯੂਗਾਂਡਾ ਦੇ ਬੁਟਾਲੇਜਾ ਜ਼ਿਲ੍ਹੇ ਵਿੱਚ ਰਹਿੰਦਾ ਹੈ।

    67 ਸਾਲਾ ਮੂਸਾ 700 ਮੈਂਬਰਾਂ ਵਾਲੇ ਪਰਵੀਰ ਦਾ ਮੁਖੀ ਹੈ

    ਅਫ਼ਰੀਕਾ ਦੇ ਯੁਗਾਂਡਾ ਦਾ ਰਹਿਣ ਵਾਲਾ ਮੁਸਾ ਹਸਾਦਜੀ ਬਹੁ-ਵਿਆਹ ਨੂੰ ਰੱਬ ਦਾ ਵਰਦਾਨ ਮੰਨਦਾ ਹੈ, ਇਸੇ ਲਈ ਉਸ ਨੇ ਇੱਕ ਤੋਂ ਬਾਅਦ ਇੱਕ ਕੁੱਲ 10 ਵਿਆਹ ਕੀਤੇ ਹਨ। ਜਿਨ੍ਹਾਂ ਤੋਂ ਉਨ੍ਹਾਂ ਦੇ 98 ਬੱਚੇ ਅਤੇ 568 ਪੋਤੇ-ਪੋਤੀਆਂ ਹਨ।

    ਮੂਸਾ ਦਾ ਕਹਿਣਾ ਹੈ ਕਿ ਉਹ ਯੂਗਾਂਡਾ ਵਿਚ ਇਕਲੌਤਾ ਪਤੀ ਹੋਵੇਗਾ ਜਿਸਦਾ ਇੰਨਾ ਲੰਬਾ-ਚੌੜਾ ਪਰਿਵਾਰ ਹੈ। ਪਰ 550 ਤੋਂ ਵੱਧ ਪੋਤੇ-ਪੋਤੀਆਂ ਦੇ ਨਾਮ ਯਾਦ ਰੱਖਣਾ ਇੱਕ ਔਖਾ ਕੰਮ ਹੈ। ਮੂਸਾ ਦਾ ਕਹਿਣਾ ਹੈ ਕਿ ਉਸ ਦੀਆਂ 10 ਪਤਨੀਆਂ ਇੱਕੋ ਘਰ ਵਿੱਚ ਰਹਿੰਦੀਆਂ ਹਨ। ਭਾਵੇਂ ਹਰ ਕਿਸੇ ਦਾ ਖਾਣਾ ਵੱਖ-ਵੱਖ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ ਪਰ ਆਪਸੀ ਤਾਲਮੇਲ ਵਧੀਆ ਹੈ।

    ਇਸ ਦੇ ਨਾਲ ਹੀ ਬੱਚਿਆਂ ਲਈ ਨੇੜੇ-ਤੇੜੇ ਵੱਖ-ਵੱਖ ਝੌਂਪੜੀਆਂ ਬਣਵਾਈਆਂ ਹਨ। ਮੂਸਾ ਦੀ ਵੱਡੀ ਪਤਨੀ ਦਾ ਨਾਮ ਹਨੀਫਾ ਹੈ ਅਤੇ ਸਭ ਤੋਂ ਛੋਟੀ ਦਾ ਨਾਮ ਕਾਕਾਜੀ ਹੈ। ਕਾਕਾ ਜੀ ਦੀ ਉਮਰ ਮੂਸੇ ਦੇ ਕਈ ਪੋਤੇ-ਪੋਤੀਆਂ ਨਾਲੋਂ ਘੱਟ ਹੈ। ਪਰ ਸਭ ਤੋਂ ਛੋਟੀ ਪਤਨੀ ਦਾ ਕਹਿਣਾ ਹੈ ਕਿ ਜੇਕਰ ਉਸਦਾ ਪਤੀ ਚਾਹੇ ਤਾਂ ਉਹ ਹੋਰ ਵਿਆਹ ਕਰ ਸਕਦਾ ਹੈ।

    Published by:Gurwinder Singh
    First published:

    Tags: Ajab Gajab, Ajab Gajab News