HOME » NEWS » World

Los angeles :ਹੈਲੋਵੀਨ ਪਾਰਟੀ ‘ਚ ਗੋਲੀਬਾਰੀ, 3 ਮੌਤਾਂ

News18 Punjab
Updated: October 30, 2019, 5:37 PM IST
share image
Los angeles :ਹੈਲੋਵੀਨ ਪਾਰਟੀ ‘ਚ ਗੋਲੀਬਾਰੀ, 3 ਮੌਤਾਂ
Los angeles :ਹੈਲੋਵੀਨ ਪਾਰਟੀ ‘ਚ ਗੋਲੀਬਾਰੀ, 3 ਮੌਤਾਂ

ਅਮਰੀਕਾ (America) ਦੇ ਮਸ਼ਹੂਰ ਸ਼ਹਿਰ ਦੱਖਣੀ ਲਾਸ ਏਜੰਲਿਸ (Los angeles) ਵਿਚ ਹੈਲੋਵੀਨ ਪਾਰਟੀ ਦੌਰਾਨ ਹੋਈ ਗੋਲੀਬਾਰੀ (Firing)ਵਿਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ 9 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਸਥਾਨਕ ਮੀਡੀਆ ਅਨੁਸਾਰ ਇਹ ਘਟਨਾ ਮੰਗਲਵਾਰ ਸ਼ਾਮ ਨੂੰ ਵਾਪਰੀ।

  • Share this:
  • Facebook share img
  • Twitter share img
  • Linkedin share img
ਅਮਰੀਕਾ (America) ਦੇ ਮਸ਼ਹੂਰ ਸ਼ਹਿਰ ਦੱਖਣੀ ਲਾਸ ਏਜੰਲਿਸ (Los angeles) ਵਿਚ ਹੈਲੋਵੀਨ ਪਾਰਟੀ ਦੌਰਾਨ ਹੋਈ ਗੋਲੀਬਾਰੀ (Firing)ਵਿਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ 9 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਸਥਾਨਕ ਮੀਡੀਆ ਅਨੁਸਾਰ ਇਹ ਘਟਨਾ ਮੰਗਲਵਾਰ ਸ਼ਾਮ ਨੂੰ ਵਾਪਰੀ। ਸਥਾਨਾ ਟੀਵੀ ਸਮਾਚਾਰ ਚੈਨਲਾਂ ਦੀ ਫੁਟੇਜ ਵਿਚ ਲਾਂਗ ਬੀਚ ਵਿਖੇ ਇਕ ਮਕਾਨ ਅਤੇ ਸੈਲੂਨ ਦੇ ਵਿਚਕਾਰ ਇਕ ਸਥਾਨ ਉਤੇ ਡਾਕਟਰਾਂ ਨੂੰ ਜ਼ਖਮੀਆਂ ਦਾ ਇਲਾਜ ਕਰਦੇ ਹੋਏ ਦਿਖਾਇਆ ਗਿਆ।

ਪਾਰਟੀ ਵਿਚ ਹੋਈ ਗੋਲੀਬਾਰੀ

ਸੀਬੀਐਸ ਚੈਨਲ ਅਨੁਸਾਰ ਗਵਾਂਢੀਆਂ ਨੇ ਦੱਸਿਆ ਕਿ ਹੈਲੋਵੀਨ ਪਾਰਟੀ ਦੌਰਾਨ ਹੀ ਗੋਲੀਬਾਰੀ ਹੋਈ। ਲਾਂਗ ਬੀਚ ਫਾਇਰਬ੍ਰਿਗੇਡ ਵਿਭਾਗ ਨੇ ਟਵਿਟਰ ਉਤੇ ਪੋਸਟ ਕੀਤਾ ਕਿ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਲਾਸ ਏਜੰਲਿਸ ਦੇ ਜੰਗਲਾਂ ਵਿਚ ਭਿਆਨਕ ਅੱਗ ਲੱਗੀ ਹੋਈ ਹੈ। ਅੱਗ ਬੁਝਾਉਣ ਲਈ ਵੱਡਾ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਪ੍ਰਸ਼ਾਸਨ ਨੇ ਚੌਕਸੀ ਵਜੋਂ ਆਲੇ ਦੁਆਲੇ ਦੇ ਲੋਕਾਂ ਨੂੰ ਸੁਰੱਖਿਅਤ ਠਿਕਾਣਿਆਂ ਉਤੇ ਭੇਜ ਦਿੱਤਾ ਹੈ। ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਸਕੂਲ-ਕਾਲਜਾਂ ਦਾ ਬੰਦ ਰੱਖਿਆ ਹੈ। ਅੱਗ ਦੇ ਕਾਰਨ ਹਜ਼ਾਰਾਂ ਘਰਾਂ ਉਤੇ ਖਤਰਾ ਬਣਿਆ ਹੋਇਆ ਹੈ।
First published: October 30, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading