HOME » NEWS » World

ਕੁੱਤਿਆਂ ਨੂੰ ਘੁਮਾ ਰਹੇ ਇਸ ਸ਼ਖਸ 'ਤੇ ਡਿੱਗੀ ਬਿਜਲੀ, ਫਿਰ ਇੰਜ ਬਚੀ ਜਾਨ, ਵੇਖੋ VIDEO

News18 Punjab
Updated: October 9, 2019, 5:43 PM IST
share image
ਕੁੱਤਿਆਂ ਨੂੰ ਘੁਮਾ ਰਹੇ ਇਸ ਸ਼ਖਸ 'ਤੇ ਡਿੱਗੀ ਬਿਜਲੀ, ਫਿਰ ਇੰਜ ਬਚੀ ਜਾਨ, ਵੇਖੋ VIDEO
ਬਿਜਲੀ ਡਿੱਗਦੇ ਹੀ ਇਹ ਸ਼ਖਸ ਜ਼ਮੀਨ ਉਤੇ ਡਿੱਗ ਪੈਂਦਾ ਹੈ ਤੇ ਕੁੱਤੇ ਉਸ ਨੂੰ ਛੱਡ ਕੇ ਭੱਜ ਜਾਂਦੇ ਹਨ। ਪਰ ਕੋਲੋਂ ਲੰਘ ਰਹੇ ਕੁਝ ਲੋਕਾਂ ਨੇ ਉਸ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਦਿੱਤਾ ਤੇ ਉਸ ਦੀ ਜਾਨ ਬਚ ਗਈ।

ਬਿਜਲੀ ਡਿੱਗਦੇ ਹੀ ਇਹ ਸ਼ਖਸ ਜ਼ਮੀਨ ਉਤੇ ਡਿੱਗ ਪੈਂਦਾ ਹੈ ਤੇ ਕੁੱਤੇ ਉਸ ਨੂੰ ਛੱਡ ਕੇ ਭੱਜ ਜਾਂਦੇ ਹਨ। ਪਰ ਕੋਲੋਂ ਲੰਘ ਰਹੇ ਕੁਝ ਲੋਕਾਂ ਨੇ ਉਸ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਦਿੱਤਾ ਤੇ ਉਸ ਦੀ ਜਾਨ ਬਚ ਗਈ।

  • Share this:
  • Facebook share img
  • Twitter share img
  • Linkedin share img
ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿਚ ਇਕ ਸ਼ਖਸ ਸੜਕ ਉਤੇ ਆਪਣੇ ਕੁੱਤਿਆਂ ਨੂੰ ਘੁਮਾ ਰਿਹਾ  ਸੀ। ਉਸੇ ਸਮੇਂ ਅਚਾਨਕ ਉਸ ਉਪਰ ਬਿਜਲੀ (Struck by Lighting) ਡਿੱਗ ਪੈਂਦੀ ਹੈ। ਬਿਜਲੀ ਡਿੱਗਦੇ ਹੀ ਇਹ ਸ਼ਖਸ ਜ਼ਮੀਨ ਉਤੇ ਡਿੱਗ ਪੈਂਦਾ ਹੈ ਤੇ ਕੁੱਤੇ ਉਸ ਨੂੰ ਛੱਡ ਕੇ ਭੱਜ ਜਾਂਦੇ ਹਨ। ਪਰ ਕੋਲੋਂ ਲੰਘ ਰਹੇ ਕੁਝ ਲੋਕਾਂ ਨੇ ਉਸ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਦਿੱਤਾ ਤੇ ਉਸ ਦੀ ਜਾਨ ਬਚ ਗਈ।

ਇਹ ਘਟਨਾ ਅਮਰੀਕਾ ਦੇ ਟੈਕਸਾਸ ਦੀ ਹੈ। ਇਸ ਵਿਅਕਤੀ ਦਾ ਨਾਮ Alex Coreas ਹੈ। ਬਿਜਲੀ ਇਸ ਸ਼ਖਸ ਦੇ ਬੂਟ ਉਤੇ ਡਿੱਗੀ ਸੀ।
First published: October 9, 2019
ਹੋਰ ਪੜ੍ਹੋ
ਅਗਲੀ ਖ਼ਬਰ