Home /News /international /

ਪਾਕਿਸਤਾਨ ਨੂੰ ਖਤਰਨਾਕ ਦੇਸ਼ ਦੱਸਣ ਵਾਲਾ ਅਮਰੀਕਾ ਬਿਆਨ ਤੋਂ ਪਲਟਿਆ, ਕਿਹਾ; ਸੁਰੱਖਿਅਤ ਰੱਖ ਸਕਦਾ ਹੈ ਪ੍ਰਮਾਣੂ ਹਥਿਆਰ

ਪਾਕਿਸਤਾਨ ਨੂੰ ਖਤਰਨਾਕ ਦੇਸ਼ ਦੱਸਣ ਵਾਲਾ ਅਮਰੀਕਾ ਬਿਆਨ ਤੋਂ ਪਲਟਿਆ, ਕਿਹਾ; ਸੁਰੱਖਿਅਤ ਰੱਖ ਸਕਦਾ ਹੈ ਪ੍ਰਮਾਣੂ ਹਥਿਆਰ

Pakistan in Most Dangerous Country-Joe Biden: ਪਾਕਿਸਤਾਨ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਦੇਸ਼ ਗਰਦਾਨਣ ਵਾਲਾ ਅਮਰੀਕਾ ਹੁਣ ਆਪਣੀ ਗੱਲ ਤੋਂ ਮੁੱਕਰ ਰਿਹਾ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਪਾਕਿਸਤਾਨ ਆਪਣੇ ਪ੍ਰਮਾਣੂ ਹਥਿਆਰਾਂ ਨੂੰ ਸੁਰੱਖਿਆ ਰੱਖ ਸਕਦਾ ਹੈ।

ਹੋਰ ਪੜ੍ਹੋ ...
  • Share this:

Pakistan in Most Dangerous Country-Joe Biden: ਪਾਕਿਸਤਾਨ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਦੇਸ਼ ਗਰਦਾਨਣ ਵਾਲਾ ਅਮਰੀਕਾ ਹੁਣ ਆਪਣੀ ਗੱਲ ਤੋਂ ਮੁੱਕਰ ਰਿਹਾ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਪਾਕਿਸਤਾਨ ਆਪਣੇ ਪ੍ਰਮਾਣੂ ਹਥਿਆਰਾਂ ਨੂੰ ਸੁਰੱਖਿਆ ਰੱਖ ਸਕਦਾ ਹੈ। ਦੱਸ ਦੇਈਏ ਕਿ ਬੀਤੇ ਦੋ ਦਿਨ ਪਹਿਲਾਂ ਹੀ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਪਾਕਿਸਤਾਨ ਨੂੰ ਖਤਰਨਾਕ ਦੇਸ਼ ਕਿਹਾ ਸੀ ਅਤੇ ਪਾਕਿਸਤਾਨ 'ਤੇ ਪ੍ਰਮਾਣੂ ਹਥਿਆਰਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜੇ ਕੀਤੇ ਸਨ।

ਬਾਈਡਨ ਨੇ ਕਿਹਾ ਸੀ ਕਿ ਪਾਕਿਸਤਾਨ ਕੋਲ ਬਿਨਾਂ ਸੁਰੱਖਿਆ ਸਮਰੱਥਾ ਤੋਂ ਹੀ ਪ੍ਰਮਾਣੂ ਹਥਿਆਰ ਹਨ। ਏਐਨਆਈ ਦੀ ਖ਼ਬਰ ਅਨੁਸਾਰ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਵੇਦਾਂਤ ਪਟੇਲ ਨੇ ਕਿਹਾ ਕਿ ਪਾਕਿਸਤਾਨ ਅਮਰੀਕਾ ਨੂੰ ਪਾਕਿਸਤਾਨ ਦੀ ਪ੍ਰਮਾਣੂ ਸੁਰੱਖਿਆ ਸਮਰੱਥਾ 'ਤੇ ਪੂਰਾ ਭਰੋਸਾ ਹੈ। ਹਾਲਾਂਕਿ ਇਸਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਬਦਲੇ ਅੰਤਰਰਾਸ਼ਟਰੀ ਭੂ ਰਾਜਨੀਤਕ ਦ੍ਰਿਸ਼ਾਂ 'ਤੇ ਗੱਲਬਾਤ ਦੌਰਾਨ ਕੈਲੇਫੋਰਨੀਆ ਵਿੱਚ ਕਿਹਾ ਸੀ ਕਿ ਪਾਕਿਸਤਾਨ ਵੀ 'ਦੁਨੀਆ ਦੇ ਸਭ ਤੋਂ ਖਤਰਨਾਕ ਦੇਸ਼ਾਂ ਵਿੱਚੋਂ ਇੱਕ' ਹੋ ਸਕਦਾ ਹੈ।

ਬਾਈਡਨ ਦੇ ਬਿਆਨ ਤੋਂ ਬਾਅਦ ਪਾਕਿਸਤਾਨ ਨੇ ਅਮਰੀਕਾ ਦੇ ਰਾਜਦੂਤ ਡੋਨਾਲਡ ਬਲੋਮ ਨੂੰ ਇਸ ਮਾਮਲੇ *ਤੇ ਸਫਾਈ ਲਈ ਸੱਦਾ ਦਿੱਤਾ। ਜਿ਼ਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਦੀ ਇਹ ਟਿੱਪਣੀ ਪਾਕਿਸਤਾਨ ਨੂੰ ਐਫ 16 ਬੇੜੇ ਲਈ 450 ਮਿਲੀਅਨ ਡਾਲਰਰ ਦਾ ਪੈਕੇਜ ਦੇਛ ਤੋਂ ਬਾਅਦ ਆਈ ਹੈ। ਹਾਲਾਂਕਿ ਭਾਰਤ ਵੱਲੋਂ ਇਸ ਸੌਦੇ ਨੂੰ ਨੇ ਸਵਾਲ ਖੜੇ ਕੀਤੇ ਸਨ। ਭਾਰਤ ਨੇ ਕਿਹਾ ਸੀ ਕਿ ਇਸਲਾਮਾਬਾਦ ਨੇ ਵਾਸਿ਼ੰਗਟਨ ਦੇ ਸਬੰਧਾਂ ਨੇ ਅਮਰੀਕੀ ਹਿਤਾਂ ਨੂੰ ਪੂਰਾ ਨਹੀਂ ਕੀਤਾ ਹੈ। ਭਾਰਤ ਅਮਰੀਕਾ ਸਰਕਾਰ ਨੂੰ ਇਸ ਸਬੰਧੀ ਨਾਰਾਜ਼ਗੀ ਬਾਰੇ ਵੀ ਅਮਰੀਕੀ ਸਰਕਾਰ ਨੂੰ ਸਾਫ ਦੱਸ ਦਿੱਤਾ ਸੀ।

Published by:Krishan Sharma
First published:

Tags: America, Joe Biden, Pakistan government, World news