HOME » NEWS » World

ਅਜਨਾਲਾ ਦੇ ਨੌਜਵਾਨ ਦੀ ਇਟਲੀ ਵਿਚ ਹੋਈ ਮੌਤ

News18 Punjabi | News18 Punjab
Updated: May 18, 2020, 12:10 PM IST
share image
ਅਜਨਾਲਾ ਦੇ ਨੌਜਵਾਨ ਦੀ ਇਟਲੀ ਵਿਚ ਹੋਈ ਮੌਤ
ਅਜਨਾਲਾ ਦੇ ਨੌਜਵਾਨ ਦੀ ਇਟਲੀ ਵਿਚ ਹੋਈ ਮੌਤ

  • Share this:
  • Facebook share img
  • Twitter share img
  • Linkedin share img
ਫਬਿਰਨੋ : ਅੰਮ੍ਰਿਤਸਰ ਦੇ ਅਜਨਾਲਾ ਦੇ ਪਿੰਡ ਛੀਨਾ ਕਰਮ ਸਿੰਘ ਦੇ ਇਟਲੀ ਦੇ ਫਬਿਰਨੋ ਸ਼ਹਿਰ ਵਿਚ 13 ਸਾਲ ਪਹਿਲਾ ਰੋਟੀ ਰੋਜੀ ਕਮਾਉਣ ਲਈ ਗਿਆ ਸੀ। 26 ਸਾਲਾ ਸਰਤਾਜ ਸਿੰਘ ਦੀ ਗੰਭੀਰ ਬਿਮਾਰੀ ਹੋਣ ਦੇ ਕਾਰਨ ਮੌਤ ਹੋ ਗਈ।ਸਰਤਾਜ ਦੇ ਪਰਿਵਾਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਬੇਟੇ ਦਾ ਅੰਤਿਮ ਸਸਕਾਰ ਉਹਨਾਂ ਦੇ ਜੱਦੀ ਘਰ ਪਿੰਡ ਵਿਚ ਕੀਤਾ ਜਾਵੇ। ਇਸ ਸੰਬੰਧ ਵਿਚ ਸਰਤਾਜ ਦੇ ਪਿਤਾ ਸਤਿੰਦਰ ਸਿੰਘ ਨੇ ਕਿਹਾ ਹੈ ਕਿ ਉਹ 2002 ਵਿਚ ਇਟਲੀ ਵਿਚ ਕੰਮ ਕਰਨ ਲਈ ਗਿਆ ਸੀ ਅਤੇ ਉਹਨਾ ਦਾ ਬੇਟਾ ਸਰਤਾਜ ਵੀ 2007 ਵਿਚ ਕਰੀਬ 13 ਸਾਲ ਪਹਿਲਾ ਇਟਲੀ ਵਿਚ ਚਲਾ ਗਿਆ ਸੀ। ਮ੍ਰਿਤਕ ਦੇ ਪਿਤਾ ਨੇ ਮੰਗ ਕੀਤੀ ਹੈ ਉਹਨਾਂ ਦੇ ਬੇਟਾ ਦਾ ਸਸਕਾਰ ਉਹਨਾਂ ਦੇ ਜੱਦੀ ਪਿੰਡ ਵਿਚ ਕੀਤਾ ਜਾਵੇ।
First published: May 18, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading