Home /News /international /

ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ 'ਚ ਇਕ ਹੋਰ ਧਮਾਕਾ

ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ 'ਚ ਇਕ ਹੋਰ ਧਮਾਕਾ

  • Share this:
    ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ 'ਚ ਇਕ ਹੋਰ ਧਮਾਕਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਇਕ ਬੰਬ ਨੂੰ ਡਿਫਿਊਜ਼ ਕਰਨ ਦੌਰਾਨ ਹੋਇਆ ਹੈ। ਹਾਲੇ ਤੱਕ ਇਸ ਧਮਾਕੇ 'ਚ ਕਿਸੇ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ।

    ਦੱਸ ਦਈਏ ਕਿ ਸ੍ਰੀਲੰਕਾ 'ਚ ਕੱਲ ਈਸਾਈਆਂ ਦੇ ਤਿਉਹਾਰ ਈਸਟਰ ਮੌਕੇ ਵੱਖ-ਵੱਖ ਚਰਚਾ ਅਤੇ ਪੰਜ ਤਾਰਾਂ ਹੋਟਲਾਂ ਨੂੰ ਨਿਸ਼ਾਨਾਂ ਬਣਾ ਕੇ ਇਕ ਤੋਂ ਬਾਅਦ ਇਕ ਧਮਾਕੇ ਹੋਏ ਜਿਸ 'ਚ ਮਰਨ ਵਾਲਿਆਂ ਦੀ ਗਿਣਤੀ 290 ਪਹੁੰਚ ਗਈ ਹੈ, ਜਦਕਿ 500 ਲੋਕ ਜ਼ਖ਼ਮੀ ਹੋ ਗਏ ਹਨ। ਮਰਨ ਵਾਲਿਆਂ 'ਚ 27 ਵਿਦੇਸ਼ੀ ਹਨ ਜਿਨ੍ਹਾਂ 'ਚ ਪੰਜ ਭਾਰਤੀ ਸ਼ਾਮਲ ਹਨ।
    Published by:Gurwinder Singh
    First published:

    Tags: Sri Lanka, Terror, Terrorism

    ਅਗਲੀ ਖਬਰ