ਸੀਰੀਆ ਦੇ ਦੱਖਣ ਅਪੋਲੋ 'ਚ ਧਮਾਕਾ

Sukhdeep Singh
Updated: April 15, 2018, 12:08 PM IST
ਸੀਰੀਆ ਦੇ ਦੱਖਣ ਅਪੋਲੋ 'ਚ ਧਮਾਕਾ
ਸੀਰੀਆ ਦੇ ਦੱਖਣ ਅਪੋਲੋ 'ਚ ਧਮਾਕਾ
Sukhdeep Singh
Updated: April 15, 2018, 12:08 PM IST
ਉੱਤਰੀ ਸੀਰੀਆ 'ਚ ਸ਼ਾਸਨ ਸਮਰਥਕ ਈਰਾਨੀ ਲੜਾਕੋ ਅਤੇ ਸਹਿਯੋਗੀ ਸ਼ੀਆ ਲੜਾਕੋ ਦੇ ਇੱਕ ਅੱਡੇ ਦੇ ਨੇੜੇ ਸ਼ਨੀਵਾਰ ਦੇਰ ਰਾਤ ਨੂੰ ਇੱਕ ਵੱਡਾ ਬੰਬ ਧਮਾਕਾ ਹੋਇਆ ਹੈ|

ਸਿਰਿਯਨ ਆਬਜਵੇਂਟਰੀ ਫ਼ਾਰ ਹਿਊਮਨ ਰਾਈਟਸ' ਨੇ ਦੱਸਿਆ ਕਿ ਹਮਲੇ ਦਾ ਕਾਰਨ ਤਾਂ ਨਹੀਂ ਪਤਾ ਲੱਗਿਆ ਹੈ| ਹੋ ਸਕਦਾ ਹੈ ਕਿ ਹਵਾਈ ਹਮਲੇ ਦੇ ਦੌਰਾਨ ਇਹ ਧਮਾਕਾ ਹੋਇਆ ਹੋਵੇ ਅਤੇ ਇਹ ਵੀ ਹੋ ਸਕਦਾ ਹੈ ਕਿ ਗੋਲਾ ਬਾਰੂਦ ਡੀਪੂ ਦੇ ਵੌਇਚ ਕਿਸੀ ਹਾਦਸਿਆਂ ਕੋਈ ਧਮਾਕਾ ਹੋਇਆ ਹੋਵੇ|

ਬ੍ਰਿਟੇਨ ਦੇ ਨਿਗਰਾਨੀ ਸਮੂਹ ਨੇ ਕਿਹਾ ਕਿ," ਇਹ ਧਮਾਕਾ ਦੇਰ ਰਾਤ ਦੱਖਣ ਅਪੋਲੋ ਪ੍ਰਾਂਤ 'ਚ ਹੋਇਆ ਸੀ"|
ਨਿਗਰਾਨੀ ਸਮੂਹ ਦੇ ਪ੍ਰਮੁੱਖ ਰਾਮ ਓਬਦਲ ਰਹਿਮਾਨ ਨੇ ਕਿਹਾ ਕਿ ਇਹ ਇਲਾਕਾ ਸੀਰੀਆਈ ਰਾਸ਼ਟਰਪਤੀ ਬਸ਼ਰ ਅੱਲ ਅਸਦ ਦੇ ਸ਼ਾਸਨ ਦੇ ਸਮਰਥਨ 'ਚ ਤਨਾਥ ਈਰਾਨੀ ਬਲਾਂ ਦੀ ਮੇਜ਼ਬਾਨੀ ਦੇ ਲਈ ਪਹਿਚਾਣਿਆ ਜਾਂਦਾ ਹੈ|
First published: April 15, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ