HOME » NEWS » World

ਕੈਨੇਡਾ ਦੀ ਪੰਜਾਬੀ MP ਕਮਲ ਖਹਿਰਾ ਨੂੰ ਹੋਇਆ ਕੋਰੋਨਾਵਾਇਰਸ..

News18 Punjabi | News18 Punjab
Updated: March 26, 2020, 8:02 AM IST
share image
ਕੈਨੇਡਾ ਦੀ ਪੰਜਾਬੀ MP ਕਮਲ ਖਹਿਰਾ ਨੂੰ ਹੋਇਆ ਕੋਰੋਨਾਵਾਇਰਸ..
ਤਸਵੀਰ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਐਮਪੀ ਕਮਲ ਖਹਿਰਾ(ਫਾਈਲ ਫੋਟੋ)

ਜਾਂਚ ਵਿੱਚ ਉਨ੍ਹਾਂ ਦੀ ਰਿਪੋਰਟ ਪੋਜ਼ਟਿਵ ਆਈ ਹੈ। ਬਰੈਂਪਟਨ ਵੈਸਟ ਤੋਂ ਐਮਪੀ ਕਮਲ ਖਹਿਰਾ ਨੇ ਇਸਦੀ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ। 

  • Share this:
  • Facebook share img
  • Twitter share img
  • Linkedin share img
ਬਰੈਂਪਟਨ : ਕੈਨੇਡਾ ਵਿੱਚ ਪੰਜਾਬੀ ਮੂਲ ਦੇ ਮੈਂਬਰ ਪਾਰਲੀਮੈਂਟ ਕਮਲ ਖਹਿਰਾ ਨੂੰ ਵੀ ਕੋਰੋਨਾ ਹੋ ਗਿਆ ਹੈ। ਜਾਂਚ ਵਿੱਚ ਉਨ੍ਹਾਂ ਦੀ ਰਿਪੋਰਟ ਪੋਜ਼ਟਿਵ ਆਈ ਹੈ। ਬਰੈਂਪਟਨ ਵੈਸਟ ਤੋਂ ਐਮਪੀ ਕਮਲ ਖਹਿਰਾ ਨੇ ਇਸਦੀ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ।

First published: March 26, 2020
ਹੋਰ ਪੜ੍ਹੋ
ਅਗਲੀ ਖ਼ਬਰ