Home /News /international /

ਕੀ ਤੁਸੀਂ ਇਸ ਤਸਵੀਰ 'ਚ ਲੁਕੀ ਬਿੱਲੀ ਨੂੰ 5 ਸਕਿੰਟਾਂ 'ਚ ਲੱਭ ਸਕਦੇ ਹੋ? ਮਜ਼ੇਦਾਰ ਦਿਮਾਗੀ ਕਸਰਤ ਦਾ ਲਓ ਆਨੰਦ

ਅੱਖਾਂ ਨੂੰ ਭਰਮਾਉਣ ਵਾਲੀਆਂ ਕਈ ਤਰ੍ਹਾਂ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਮਝਣਾ ਜਾਂ ਇਨ੍ਹਾਂ ਵਿੱਚ ਲੁਕੀਆਂ ਕਲਾਕ੍ਰਿਤੀਆਂ ਨੂੰ ਲੱਭਣਾ ਕਾਫੀ ਮਜ਼ੇਦਾਰ ਹੁੰਦਾ ਹੈ। ਹਾਲਾਂਕਿ ਇਸ ਨਾਲ ਦਿਮਾਗ ਵੀ ਤੇਜ਼ ਹੁੰਦਾ ਹੈ। ਹਾਲ ਹੀ 'ਚ ਇੱਕ ਹੋਰ ਆਪਟੀਕਲ ਇਲਯੂਜ਼ਨ ਤਸਵੀਰ ਇੰਟਰਨੈੱਟ 'ਤੇ ਸਭ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੈ। ਇਸ ਵਿੱਚ ਇੱਕ ਚੈਲੇਂਜ ਦਿੱਤਾ ਗਿਆ ਹੈ ਜੋ ਹੈ ਲੁਕੀ ਹੋਈ ਬਿੱਲੀ ਨੂੰ ਲੱਭਣਾ। ਇਹ ਤਸਵੀਰ ਇੱਕ ਰਸੋਈ ਦੀ ਹੈ ਜਿਸ ਵਿੱਚ ਕਾਫੀ ਬਰਤਨ ਤੇ ਹੋਰ ਸਮਾਨ ਪਿਆ ਹੈ।

ਹੋਰ ਪੜ੍ਹੋ ...
 • Share this:

  ਇਸ ਸਮਾਨ ਦੇ ਵਿੱਚ ਲੁਕੀ ਹੋਈ ਬਿੱਲੀ ਨੂੰ ਸਿਰਫ 5 ਸੈਕਿੰਡਸ ਵਿੱਚ ਲੱਭਣ ਦਾ ਚੈਲੇਂਜ ਦਿੱਤਾ ਗਿਆ ਹੈ ਜੋ ਕਿ ਲਗਭਗ ਨਾਮੁਮਕਿੰਨ ਹੈ। ਵੈਸੇ ਤਾਂ ਇੰਟਰਨੈੱਟ 'ਤੇ ਅਜਿਹਾ ਕਾਫੀ ਕੁਝ ਮਿਲ ਜਾਂਦਾ ਹੈ ਜੋ ਮਨੋਰੰਜਕ ਹੋਣ ਦੇ ਨਾਲ-ਨਾਲ ਦਿਮਾਗ ਦੀ ਕਸਰਤ ਵੀ ਕਰਵਾਉਂਦਾ ਹੈ। ਇਸ ਵਾਰ ਇਹ ਤਸਵੀਰ ਸਭ ਨੂੰ ਭਰਮਾ ਰਹੀ ਹੈ ਤੇ ਬਿੱਲੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

  ਅਸਲ ਵਿੱਚ ਇਹ ਤਸਵੀਰ ਇੱਕ AngelsMama16/Lou ਸਾਈਟ ਵੱਲੋਂ ਸ਼ੇਅਰ ਕੀਤੀ ਗਈ ਹੈ ਜਿਸ ਵਿੱਚ ਇੱਕ ਪੂਰੀ ਰਸੋਈ ਦਿਖਾਈ ਗਈ ਹੈ। ਤਸਵੀਰ ਵਿੱਚ ਦਿਖਾਇਆ ਗਿਆ ਹੈ ਕਿ ਰਸੋਈ ਵਿੱਚ ਬਰਤਨਾਂ ਤੇ ਹੋਰ ਸਮਾਨ ਸ਼ੈਲਫ 'ਤੇ ਰੱਖਿਆ ਗਿਆ ਹੈ। ਜਿਸ ਕਾਰਨ ਰਸੋਈ ਵਿੱਚ ਥੋੜਾ ਖਲਾਰਾ ਵੀ ਦੇਖਿਆ ਜਾ ਸਕਦਾ ਹੈ। ਇਸੇ ਹੀ ਖਲਾਰੇ ਵਿੱਚ ਇੱਕ ਬਿੱਲੀ ਵੀ ਹੈ ਜੋ ਲੁਕੀ ਹੋਈ ਹੈ। ਚੈਲੇਂਜ ਮੁਤਾਬਿਕ ਇਸ ਬਿੱਲੀ ਨੂੰ ਲੱਭਣ ਲਈ ਸਿਰਫ 5 ਸੈਕਿੰਡ ਦਾ ਸਮਾਂ ਹੀ ਦਿੱਤਾ ਜਾਂਦਾ ਹੈ। ਪਰ ਜ਼ਿਆਦਾਤਰ ਲੋਕ ਕਈ ਮਿੰਟਾਂ ਬਾਅਦ ਵੀ ਬਿੱਲੀ ਨੂੰ ਲੱਭਣ ਵਿੱਚ ਅਸਫਲ ਰਹੇ ਹਨ। ਬਿੱਲੀ ਨੂੰ ਲੱਭਣ ਲਈ ਤਸਵੀਰ ਨੂੰ ਬਹੁਤ ਹੀ ਧਿਆਨ ਨਾਲ ਦੇਖਣ ਦੀ ਜ਼ਰੂਰਤ ਹੈ। ਤਸਵੀਰ ਦੇਖਣ ਵੇਲੇ ਕੀ ਤੁਸੀਂ ਵੀ ਉਲਝ ਗਏ ਤੇ ਬਿੱਲੀ ਕਿਤੇ ਦਿਖਾਈ ਨਹੀਂ ਦੇ ਰਹੀ।

  ਘਬਰਾਓ ਨਾ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਬਿੱਲੀ ਕਿੱਥੇ ਹੈ। ਸਭ ਤੋਂ ਪਹਿਲਾਂ ਰਸੋਈ ਵਿੱਚ ਨੁੱਕਰਾਂ ਨੂੰ ਚੰਗੀ ਤਰ੍ਹਾਂ ਦੇਖੋ, ਫਿਰ ਹਨੇਰੇ ਵਾਲੇ ਕੋਨਿਆਂ ਵਿੱਚ ਵੀ ਨਜ਼ਰ ਮਾਰੋ। ਤੁਹਾਨੂੰ ਇਸ ਤਸਵੀਰ ਦੇ ਖੱਬੇ ਪਾਸੇ ਕੋਨੇ ਵਿੱਚ ਮਾਈਕ੍ਰੋਵੇਵ ਦੇ ਉੱਪਰ ਇੱਕ ਬਿੱਲੀ ਬੈਠੀ ਹੋਈ ਦਿਖਾਈ ਦੇਵੇਗੀ। ਜੀ ਹਾਂ ਇੱਥੇ ਹੀ ਹੈ ਬਿੱਲੀ, ਦਰਅਸਲ ਬਿੱਲੀਆਂ ਨੂੰ ਲੱਭਣਾ ਹੋਵੇ ਤਾਂ ਇਹ ਜਾਣ ਲਓ ਕਿ ਬਿੱਲੀਆਂ ਨੂੰ ਸ਼ਾਂਤ ਤੇ ਹਨੇਰੇ ਵਾਲੀਆਂ ਥਾਵਾਂ ਜ਼ਿਆਦਾ ਪਸੰਦ ਹੁੰਦੀਆਂ ਹਨ।

  Published by:Sarafraz Singh
  First published:

  Tags: Brain, Cat, Exercise, Viral