Home /News /international /

Canada: ਰਿਪੂਦਮਨ ਸਿੰਘ ਮਲਿਕ ਦਾ ਗੋਲੀਆਂ ਮਾਰ ਕੇ ਕ਼ਤਲ

Canada: ਰਿਪੂਦਮਨ ਸਿੰਘ ਮਲਿਕ ਦਾ ਗੋਲੀਆਂ ਮਾਰ ਕੇ ਕ਼ਤਲ

ਰਿਪੂਦਮਨ ਸਿੰਘ ਮਲਿਕ (Pic: Twitter/Aditya Raj Kaul)

ਰਿਪੂਦਮਨ ਸਿੰਘ ਮਲਿਕ (Pic: Twitter/Aditya Raj Kaul)

  • Share this:
    ਕੈਨੇਡਾ ਦੇ ਸਰੀ (Surrey, Canada) ਇਲਾਕ਼ੇ ਵਿੱਚ ਰਹਿਣ ਵਾਲੇ ਨਾਮੀ ਸਿੱਖ ਰਿਪੂਦਮਨ ਸਿੰਘ ਮਲਿਕ (Ripudaman Singh Malik) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮਲਿਕ 1985 ਏਅਰ ਇੰਡੀਆ ਕਨਿਸ਼ਕ ਬਲਾਸਟ (Air India Kanishka blast case) ਕੇਸ ਚੋਂ 2005 ਵਿੱਚ ਬਰੀ ਹੋਏ ਸਨ।

    ਇਹ ਕਤਲ ਸਰੀ ਦੇ ਸਵੇਰੇ 9:30 ਵਜੇ ਦੀ ਦੱਸੀ ਜਾ ਰਹੀ ਹੈ।

    ਇਸ ਘਟਨਾ 'ਤੇ ਅਫਸੋਸ ਜ਼ਾਹਿਰ ਕਰਦਿਆਂ ਸਿੱਖ ਆਗੂ ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਮਲਿਕ ਦੀ ਅੱਜ ਆਪਣੇ ਦਫ਼ਤਰ ਦੇ ਬਾਹਰ ਸੈਰ ਕਰਦਿਆਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ।


    ਮਲਿਕ ਕੈਨੇਡਾ ਵਿੱਚ ਸਕੂਲ ਚਲਾਉਂਦੇ ਸਨ ਅਤੇ ਸਮਾਜ ਸੇਵੀ ਸਨ।
    ਪਰਮਜੀਤ ਸਿੰਘ ਸਰਨਾ, SADD ਮੁਖੀ, ਨੇ ਵੀ ਇਸ ਕਤਲ 'ਤੇ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਮਲਿਕ ਮਨੁੱਖਤਾ ਦੀ ਸੇਵਾ ਵਿੱਚ ਰੁਝੇ ਹੋਏ ਸਨ ਅਤੇ ਕੈਨੇਡਾ ਵਿੱਚ ਕਈ ਖ਼ਾਲਸਾ ਸਕੂਲ ਚਲਾ ਰਹੇ ਸਨ।
    Published by:Anuradha Shukla
    First published:

    Tags: Canada, Murder

    ਅਗਲੀ ਖਬਰ