Home /News /international /

ਇੰਡੋਨੇਸ਼ੀਆ 'ਚ ਭੂਚਾਲ ਦੇ ਮਲਬੇ ਵਿਚੋਂ 2 ਦਿਨਾਂ ਬਾਅਦ ਜਿਊਂਦਾ ਨਿਕਲਿਆ ਬੱਚਾ

ਏਜੰਸੀ ਨੇ ਦੱਸਿਆ ਕਿ ਜਦੋਂ ਬਚਾਅ ਕਰਮਚਾਰੀ ਮਲਬੇ ਵਿਚੋਂ ਲਾਸ਼ਾਂ ਨੂੰ ਕੱਢ ਰਹੇ ਸਨ ਤਾਂ ਅਚਾਨਕ ਬੱਚੇ ਦੀ ਆਵਾਜ਼ ਸੁਣਾਈ ਦਿੱਤੀ। ਬੱਚਾ ਆਪਣੀ ਦਾਦੀ ਦੀ ਲਾਸ਼ ਕੋਲ ਬੈਠਾ ਸੀ। ਜਦਕਿ ਇਸਤੋਂ ਪਹਿਲਾਂ ਬੱਚੇ ਦੇ ਮਾਤਾ ਪਿਤਾ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ।

  • Share this:

    Earthquake in Indonesia: ਇੰਡੋਨੇਸ਼ੀਆ ਵਿੱਚ ਆਏ 5.6 ਤੀਬਰਤਾ ਵਾਲੇ ਜ਼ਬਰਦਸਤ ਭੂਚਾਲ ਨੇ ਜਿਥੇ ਸਭ ਕੁੱਝ ਤਬਾਹ ਕਰ ਦਿੱਤਾ ਹੈ ਅਤੇ ਮੌਤਾਂ ਦੀ ਗਿਣਤੀ ਲਗਤਾਰ ਵਧਦੀ ਜਾ ਰਹੀ ਹੈ। ਇਸ ਸਭ ਦੇ ਵਿਚਾਲੇ ਹੀ ਇੱਕ ਚਮਤਕਾਰ ਹੋਇਆ ਹੈ ਜਿਸ ਵਿੱਚ ਭੂਚਾਲ ਕਾਰਨ ਮਲਬੇ ਵਿੱਚ ਫਸਿਆ ਇੱਕ ਬੱਚਾ 2 ਦਿਨਾਂ ਬਾਅਦ ਜਿਊਂਦਾ ਬਚ ਨਿਕਲਿਆ ਹੈ।

    ਜਿ਼ਕਰਯੋਗ ਹੈ ਕਿ ਲੰਘੇ ਸੋਮਵਾਰ ਆਏ ਭੂਚਾਲ ਕਾਰਨ ਇੰਡੋਨੇਸ਼ੀਆ ਵਿੱਚ ਹੁਣ ਤੱਕ 252 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ, ਜਦਕਿ 31 ਤੋਂ ਵੱਧ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਰਾਹਤ ਆਫਤ ਏਜੰਸੀ ਦੀ ਜਾਣਕਾਰੀ ਅਨੁਸਾਰ ਬੱਚੇ ਨੂੰ ਬੁੱਧਵਾਰ ਮਲਬੇ ਵਿਚੋਂ ਜਿਊਂਦਾ ਕੱਢਿਆ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬੱਚੇ ਨੂੰ ਜਿਊਂਦਾ ਵੇਖ ਕੇ ਲੋਕ ਵੀ ਹੈਰਾਨ ਹਨ ਕਿ ਬਿਨਾਂ ਕੁੱਝ ਖਾਧੇ ਕਿਵੇਂ ਜਿਊਂਦਾ ਰਿਹਾ।

    ਏਜੰਸੀ ਨੇ ਦੱਸਿਆ ਕਿ ਜਦੋਂ ਬਚਾਅ ਕਰਮਚਾਰੀ ਮਲਬੇ ਵਿਚੋਂ ਲਾਸ਼ਾਂ ਨੂੰ ਕੱਢ ਰਹੇ ਸਨ ਤਾਂ ਅਚਾਨਕ ਬੱਚੇ ਦੀ ਆਵਾਜ਼ ਸੁਣਾਈ ਦਿੱਤੀ। ਬੱਚਾ ਆਪਣੀ ਦਾਦੀ ਦੀ ਲਾਸ਼ ਕੋਲ ਬੈਠਾ ਸੀ। ਜਦਕਿ ਇਸਤੋਂ ਪਹਿਲਾਂ ਬੱਚੇ ਦੇ ਮਾਤਾ ਪਿਤਾ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ।

    ਭੂਚਾਲ ਦਾ ਕੇਂਦਰ ਰਾਸ਼ਟਰੀ ਰਾਜਧਾਨੀ ਜਕਾਰਤਾ ਤੋਂ 75 ਕਿਲੋਮੀਟਰ ਦੱਖਣ-ਪੂਰਬ 'ਚ ਸਿਆਨਜੂਰ ਸ਼ਹਿਰ ਸੀ। ਭੂਚਾਲ ਕਾਰਨ 700 ਤੋਂ ਵੱਧ ਲੋਕ ਜ਼ਖਮੀ ਹੋ ਗਏ  ਹਨ ਅਤੇ 300 ਤੋਂ ਜ਼ਿਆਦਾ ਘਰ ਤਬਾਹ ਹੋ ਗਏ ਸਨ। ਸਿਆਨਜੂਰ ਦੇ ਇੱਕ ਅਧਿਕਾਰੀ ਹਰਮਨ ਸੁਹਰਮਨ ਨੇ ਕਿਹਾ ਕਿ ਖੇਤਰ ਵਿੱਚ ਬਿਜਲੀ ਬੰਦ ਹੋ ਗਈ ਸੀ ਅਤੇ ਸੰਚਾਰ ਵਿੱਚ ਵੀ ਰੁਕਾਵਟ ਪੈਦਾ ਹੋਈ ਸੀ।

    Published by:Krishan Sharma
    First published:

    Tags: Earthquake, Indonesia, Viral news, World news