HOME » NEWS » World

ਹੁਣ ਚੀਨ ਨੇ ਕੀਤਾ Digital Strike, ਅਮਰੀਕਾ ਸਣੇ ਦੁਨੀਆਂ ਦੇ 105 ਐਪਸ ਉਤੇ ਲਾਈ ਰੋਕ

News18 Punjabi | News18 Punjab
Updated: December 8, 2020, 12:00 PM IST
share image
ਹੁਣ ਚੀਨ ਨੇ ਕੀਤਾ Digital Strike, ਅਮਰੀਕਾ ਸਣੇ ਦੁਨੀਆਂ ਦੇ 105 ਐਪਸ ਉਤੇ ਲਾਈ ਰੋਕ
ਹੁਣ ਚੀਨ ਨੇ ਕੀਤਾ Digital Strike, ਅਮਰੀਕਾ ਸਣੇ ਦੁਨੀਆਂ ਦੇ 105 ਐਪਾਂ ਉਤੇ ਲਾਈ ਰੋਕ

  • Share this:
  • Facebook share img
  • Twitter share img
  • Linkedin share img
ਭਾਰਤ ਤੋਂ ਬਾਅਦ ਚੀਨ ਨੇ ਡਿਜੀਟਲ ਸਟ੍ਰਾਇਕ ਕੀਤਾ ਹੈ। ਨਿਊਜ਼ ਏਜੰਸੀ ਰਾਇਟਰਸ ਦੇ ਅਨੁਸਾਰ, ਚੀਨੀ ਸਰਕਾਰ ਨੇ 105 ਐਪਸ ਉਤੇ ਪਾਬੰਦੀ ਲਗਾਉਣ ਦਾ ਆਦੇਸ਼ ਜਾਰੀ ਕੀਤਾ ਹੈ। ਅਮਰੀਕਾ ਸਮੇਤ ਦੁਨੀਆ ਦੇ ਕਈ ਵੱਡੇ ਦੇਸ਼ਾਂ ਦੇ ਮਸ਼ਹੂਰ ਐਪ 'ਤੇ ਪਾਬੰਦੀ ਲਗਾਈ ਹੈ।

ਉਨ੍ਹਾਂ ਨੂੰ ਤੁਰੰਤ ਐਪ ਸਟੋਰ ਤੋਂ ਹਟਾਉਣ ਦਾ ਆਦੇਸ਼ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਭਾਰਤ ਨੇ ਤੀਜੀ ਵਾਰ ਚੀਨ ‘ਤੇ ਡਿਜੀਟਲ ਸਟ੍ਰਾਇਕ ਕੀਤਾ ਹੈ। ਇਸ ਵਾਰ ਕੇਂਦਰ ਸਰਕਾਰ ਨੇ 43 ਮੋਬਾਈਲ ਐਪਲੀਕੇਸ਼ਨਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ।

ਇਸ ਵਿਵਾਦ ਦੇ ਬਾਅਦ ਤੋਂ ਹੁਣ ਤੱਕ ਭਾਰਤ ਵਿਚ ਤਕਰੀਬਨ 220 ਚੀਨੀ ਮੋਬਾਈਲ ਐਪਸ ਉਤੇ ਪਾਬੰਦੀ ਲਗਾਈ ਗਈ ਹੈ। ਇਨ੍ਹਾਂ ਵਿੱਚ ਟਿਕਟੌਕ, ਪਬਜੀ ਅਤੇ ਯੂਸੀ ਬਰਾਊਸਰ ਵਰਗੇ ਪ੍ਰਸਿੱਧ ਐਪ ਸ਼ਾਮਲ ਹਨ।
Published by: Gurwinder Singh
First published: December 8, 2020, 11:16 AM IST
ਹੋਰ ਪੜ੍ਹੋ
ਅਗਲੀ ਖ਼ਬਰ