Home /News /international /

ਡੈਮ ਦਾ ਪਾਣੀ ਕੱਢਣ ਤੋਂ 30 ਸਾਲ ਬਾਅਦ ਸਾਹਮਣੇ ਆਇਆ Spain ਦਾ ਪਿੰਡ, Climate Change ਕਾਰਨ ਬਣੇ ਇਹ ਹਾਲਾਤ

ਰਿਪੋਰਟ ਮੁਤਾਬਕ ਇੱਥੋਂ ਦੇ ਭਿਆਨਕ ਖੰਡਰਾਂ ਨੇ ਸੈਲਾਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਉਹ ਇੱਥੇ ਪਹੁੰਚ ਕੇ ਤਸਵੀਰਾਂ ਅਤੇ ਵੀਡੀਓ ਬਣਾ ਰਹੇ ਹਨ। ਪਿੰਡ ਨੂੰ ਦੇਖ ਕੇ ਕਈ ਗੱਲਾਂ ਸਾਹਮਣੇ ਆਈਆਂ ਹਨ। ਉਦਾਹਰਨ ਲਈ, ਇੱਥੇ ਇੱਕ ਕੈਫੇ ਸੀ, ਪਾਣੀ ਦਾ ਇੱਕ ਫੁਹਾਰਾ ਸੀ. ਭਾਵੇਂ ਉਸ ਦੌਰ ਵਿੱਚ ਇਹ ਇੱਕ ਪਿੰਡ ਸੀ ਪਰ ਇੱਥੇ ਕਾਰਾਂ ਸਨ, ਜਿਨ੍ਹਾਂ ਨੂੰ ਹੁਣ ਜੰਗਾਲ ਲੱਗ ਗਿਆ ਹੈ।

ਹੋਰ ਪੜ੍ਹੋ ...
  • Share this:

ਕਲਾਈਮੇਟ ਚੇਂਜ (Climate Change) ਇੱਕ ਗੰਭੀਰ ਸਮੱਸਿਆ ਹੈ ਜਿਸ ਦਾ ਪ੍ਰਭਾਵ ਦੁਨੀਆ ਉੱਤੇ ਅਲੱਗ ਅਲੱਗ ਤਰੀਕੇ ਨਾਲ ਦਿਖਾਈ ਦੇ ਰਿਹਾ ਹੈ। ਇਸ ਵਾਰ ਜਲਵਾਯੂ ਸੰਕਟ ਦੇ ਇੱਕ ਸੰਕੇਤ ਦੇ ਰੂਪ ਵਿੱਚ, ਇੱਕ ਪਿੰਡ ਜੋ ਸਪੇਨ ਵਿੱਚ ਇੱਕ ਡੈਮ ਦੇ ਨਿਰਮਾਣ ਕਾਰਨ ਡੁੱਬ ਗਿਆ ਸੀ, ਦੁਬਾਰਾ ਦਿਖਾਈ ਦੇਣ ਲੱਗਾ ਹੈ।

ਇਹ ਵੀਰਾਨ ਪਿੰਡ ਦੇ ਖੰਡਰ ਤੋਂ ਸਾਨੂੰ 1992 ਦੇ ਸਮੇਂ ਦੇ ਜੀਵਨ ਦੀ ਝਲਕ ਦੇਖਣ ਨੂੰ ਮਿਲਦੀ ਹੈ, ਜਿਸ ਸਾਲ ਡੈਮ ਬਣਾਇਆ ਗਿਆ ਸੀ। ਬਹੁਤ ਜ਼ਿਆਦਾ ਸੋਕੇ ਨੇ ਇਹ ਤਬਦੀਲੀ ਲਿਆਂਦੀ ਹੈ, ਅਤੇ ਹਿਣ ਦੂਰ-ਦੂਰ ਤੋਂ ਲੋਕ ਸਪੇਨ-ਪੁਰਤਗਾਲ ਸਰਹੱਦ 'ਤੇ ਸਥਿਤ ਪਿੰਡ ਨੂੰ ਦੇਖਣ ਲਈ ਆ ਰਹੇ ਹਨ। ਮੀਡੀਆ ਰਿਪੋਰਟ ਦੇ ਮੁਤਾਬਿਕ, ਹੁਣ ਇੱਥੇ ਸੋਕੇ ਵਰਗੇ ਹਾਲਾਤ ਪੈਦਾ ਹੋ ਰਹੇ ਹਨ।

ਪਿੰਡ ਦੇ ਆਟੋ ਲਿੰਡੋਸੋ ਡੈਮ ਵਿੱਚ ਹੁਣ ਸਿਰਫ਼ 15 ਫੀਸਦੀ ਪਾਣੀ ਹੀ ਬਚਿਆ ਹੈ। ਸਪੇਨ ਦੇ ਵਾਤਾਵਰਣ ਮੰਤਰਾਲੇ ਨੇ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ। 65 ਸਾਲਾ ਪੇਰੇਜ਼ ਰੋਮੀਓ ਦਾ ਕਹਿਣਾ ਹੈ, ਅਜਿਹਾ ਜਲਵਾਯੂ ਤਬਦੀਲੀ ਕਾਰਨ ਹੋ ਰਿਹਾ ਹੈ। ਇਸ ਦੇ ਪ੍ਰਭਾਵ ਕਾਰਨ ਇੱਥੇ ਸੋਕਾ ਪੈ ਗਿਆ ਹੈ। ਇਸ ਪਿੰਡ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਕੋਈ ਫਿਲਮ ਚੱਲ ਰਹੀ ਹੋਵੇ।

ਰਿਪੋਰਟ ਮੁਤਾਬਕ ਇੱਥੋਂ ਦੇ ਭਿਆਨਕ ਖੰਡਰਾਂ ਨੇ ਸੈਲਾਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਉਹ ਇੱਥੇ ਪਹੁੰਚ ਕੇ ਤਸਵੀਰਾਂ ਅਤੇ ਵੀਡੀਓ ਬਣਾ ਰਹੇ ਹਨ। ਪਿੰਡ ਨੂੰ ਦੇਖ ਕੇ ਕਈ ਗੱਲਾਂ ਸਾਹਮਣੇ ਆਈਆਂ ਹਨ। ਉਦਾਹਰਨ ਲਈ, ਇੱਥੇ ਇੱਕ ਕੈਫੇ ਸੀ, ਪਾਣੀ ਦਾ ਇੱਕ ਫੁਹਾਰਾ ਸੀ. ਭਾਵੇਂ ਉਸ ਦੌਰ ਵਿੱਚ ਇਹ ਇੱਕ ਪਿੰਡ ਸੀ ਪਰ ਇੱਥੇ ਕਾਰਾਂ ਸਨ, ਜਿਨ੍ਹਾਂ ਨੂੰ ਹੁਣ ਜੰਗਾਲ ਲੱਗ ਗਿਆ ਹੈ।

ਇੱਥੋਂ ਦੇ ਮੇਅਰ ਨੇ ਘੱਟ ਹੋਈ ਬਾਰਿਸ਼ ਨੂੰ ਸੋਕੇ ਦਾ ਕਾਰਨ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਇੱਥੇ ਘੱਟ ਬਾਰਿਸ਼ ਹੋਈ ਹੈ, ਜਿਸ ਕਾਰਨ ਅਜਿਹੇ ਹਾਲਾਤ ਬਣੇ ਹੋਏ ਹਨ। ਹਾਲਾਂਕਿ ਰਿਪੋਰਟ ਕਹਿੰਦੀ ਹੈ ਕਿ ਪੁਰਤਗਾਲ ਦੀ ਸਰਕਾਰ ਨੇ ਬਿਜਲੀ ਪੈਦਾ ਕਰਨ ਅਤੇ ਪਾਣੀ ਦੀ ਸਿੰਚਾਈ ਲਈ 6 ਡੈਮਾਂ ਦਾ ਆਦੇਸ਼ ਦਿੱਤਾ ਸੀ।

ਪਿੰਡ ਵਾਸੀਆਂ ਦੀਆਂ ਲਗਾਤਾਰ ਸ਼ਿਕਾਇਤਾਂ ਤੋਂ ਬਾਅਦ ਅਧਿਕਾਰੀਆਂ ਨੇ ਇਸ ਦਾ ਧਿਆਨ ਇਸ ਉੱਤੇ ਪਿਆ। ਇਸ ਦੇ ਨਾਲ ਹੀ ਵਾਤਾਵਰਣ ਮੰਤਰਾਲੇ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੱਥੇ ਡੈਮਾਂ ਵਿੱਚ ਪਾਣੀ ਆਪਣੀ ਸਮਰੱਥਾ ਦਾ 44 ਫੀਸਦੀ ਤੱਕ ਹੈ। ਪਿਛਲੇ ਦਹਾਕੇ ਵਿੱਚ 61 ਫੀਸਦੀ ਅਜਿਹੇ ਜਲ ਭੰਡਾਰ ਦੇਖੇ ਗਏ ਹਨ ਜਿਨ੍ਹਾਂ ਵਿੱਚ ਪਾਣੀ ਔਸਤ ਸਮਰੱਥਾ ਤੋਂ ਘੱਟ ਹੈ। ਪਰ ਹਰ ਕਿਸੇ ਦਾ ਪੱਧਰ 2018 ਵਿੱਚ ਸੋਕੇ ਦੀ ਸਥਿਤੀ ਨਾਲੋਂ ਬਿਹਤਰ ਹੈ।

Published by:Amelia Punjabi
First published:

Tags: Climate, Environment, Spain, World news