ਕਰਤਾਰ ਸਾਹਿਬ ਕੋਰੀਡੋਰ: ਪਾਕਿਸਤਾਨ ‘ਚ ਕੰਨਟੇਨਰਸ ਦੀ ਦੁਕਾਨਾਂ ਬਣਾਈਆਂ

ਦੁਕਾਨਦਾਰਾਂ ਨੇ ਭਾਰਤ ਵਾਲੇ ਪਾਸਿਓਂ ਹਰ ਰੋਜ਼ 5000 ਸ਼ਰਧਾਲੂਆਂ ਦੇ ਆਉਣ ਦੀ ਖ਼ਬਰ ਕਾਰਨ ਖਰੀਦੀਆਂ ਸਨ। ਕੰਨਟੇਨਰਸ ਦੀਆਂ ਬਣੀਆਂ ਦੁਕਾਨਾਂ ਲਈ ਦੁਕਾਨਦਾਰਾਂ ਤੋਂ 1 ਲੱਖ 20 ਹਜ਼ਾਰ ਕਿਰਾਇਆ ਪ੍ਰਤੀ ਮਹੀਨਾ ਵਸੂਲਿਆ ਜਾਂਦਾ ਹੈ।

ਕਰਤਾਰ ਸਾਹਿਬ ਕੋਰੀਡੋਰ: ਪਾਕਿਸਤਾਨ ‘ਚ ਕੰਨਟੇਨਰਸ ਦੀ ਦੁਕਾਨਾਂ ਬਣਾਈਆਂ

ਕਰਤਾਰ ਸਾਹਿਬ ਕੋਰੀਡੋਰ: ਪਾਕਿਸਤਾਨ ‘ਚ ਕੰਨਟੇਨਰਸ ਦੀ ਦੁਕਾਨਾਂ ਬਣਾਈਆਂ

  • Share this:
    ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਕਰਤਾਪੁਰ ਸਾਹਿਬ ਕੋਰੀਡੋਰ ਖੋਲ ਦਿੱਤਾ ਗਿਆ ਹੈ। ਖਬਰ ਹੈ ਕਿ ਪਾਕਿਸਤਾਨ ਵੱਲ ਕਰਤਾਰਪੁਰ ਸਾਹਿਬ ਲਾਂਘੇ 'ਤੇ ਇਨ੍ਹਾਂ ਡੱਬਿਆਂ (ਕੰਨਟੇਨਰਸ) ਵਿਚ ਦੁਕਾਨਾਂ ਬਣੀਆਂ ਹੋਈਆਂ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਕੰਨਟੇਨਰਸ ਦੀਆਂ ਬਣੀਆਂ ਦੁਕਾਨਾਂ ਲਈ ਦੁਕਾਨਦਾਰਾਂ ਤੋਂ 1 ਲੱਖ 20 ਹਜ਼ਾਰ ਕਿਰਾਇਆ ਪ੍ਰਤੀ ਮਹੀਨਾ ਵਸੂਲਿਆ ਜਾਂਦਾ ਹੈ।

    ਕੰਨਟੇਨਰਸ ਨਾਲ ਬਣਾਈਆਂ ਦੁਕਾਨਾਂਦੁਕਾਨਦਾਰਾਂ ਨੇ ਭਾਰਤ ਵਾਲੇ ਪਾਸਿਓਂ ਹਰ ਰੋਜ਼ 5000 ਸ਼ਰਧਾਲੂਆਂ ਦੇ ਆਉਣ ਦੀ ਖ਼ਬਰ ਕਾਰਨ ਖਰੀਦੀਆਂ ਸਨ। ਪਰ ਹੁਣ ਮੰਦੀ ਕਾਰਨ ਭਾਰਤੀ ਸ਼ਰਧਾਲੂ ਨੂੰ ਪਾਕਿਸਤਾਨ ਵਿਚ ਮਹਿੰਗੇ ਭਾਅ ਵਿਚ ਸਮਾਨ ਵੇਚਿਆ ਜਾ ਰਿਹਾ ਹੈ। ਭਾਰਤ ਵੱਲੋਂ ਘੱਟ ਜਾਣ ਵਾਲੇ ਸ਼ਰਧਾਲੂਆਂ ਦੇ ਕਾਰਨ ਪਾਕਿਸਤਾਨ ਵਿਚ ਦੁਕਾਨਦਾਰਾਂ ਨੂੰ ਘਾਟਾ ਝੱਲਣਾ ਪੈ ਰਿਹਾ ਹੈ।

    First published: