HOME » NEWS » World

ਕੋਰੋਨਾ ਵਾਇਰਸ ਨਾਲ ਪੀੜਤ ਬਜ਼ੁਰਗ ਜੋੜੇ ਤੇ ਬੱਚੇ ਦਾ ਖੌਫਨਾਕ ਦ੍ਰਿਸ਼, ਦਿਲ ਵਲੂੰਧਰ ਰਿਹਾ Video

News18 Punjabi | News18 Punjab
Updated: February 4, 2020, 3:53 PM IST
share image
ਕੋਰੋਨਾ ਵਾਇਰਸ ਨਾਲ ਪੀੜਤ ਬਜ਼ੁਰਗ ਜੋੜੇ ਤੇ ਬੱਚੇ ਦਾ ਖੌਫਨਾਕ ਦ੍ਰਿਸ਼, ਦਿਲ ਵਲੂੰਧਰ ਰਿਹਾ Video
ਕੋਰੋਨਾ ਵਾਇਰਸ ਨਾਲ ਪੀੜਤ ਬਜ਼ੁਰਗ ਜੋੜੇ ਤੇ ਬੱਚੇ ਦਾ ਖੌਫਨਾਕ ਦ੍ਰਿਸ਼, ਦਿਲ ਵਲੂੰਧਰ ਰਿਹਾ

ਵਾਇਰਸਾਂ ਨਾਲ ਸੰਕਰਮਿਤ (ਲਾਗ) ਬਹੁਤ ਲੋਕਾਂ ਦੀਆਂ ਅਜਿਹੀਆਂ ਵੀਡਿਓ ਸੋਸ਼ਲ ਮੀਡੀਆ 'ਤੇ ਆ ਰਹੀਆਂ ਹਨ, ਜਿਨ੍ਹਾਂ ਨੂੰ ਵੇਖ ਕੇ ਹਰ ਇਕ ਦੀਆਂ ਅੱਖਾਂ ਨਮ ਹੋ ਜਾਣਗੀਆਂ।

  • Share this:
  • Facebook share img
  • Twitter share img
  • Linkedin share img
ਸੋਸ਼ਲ ਮੀਡੀਆ ਉਤੇ ਅਕਸਰ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਲੋਕ ਖੂਬ ਪਸੰਦ ਅਤੇ ਸ਼ੇਅਰ ਵੀ ਕਰਦੇ ਹਨ। ਦੁਨੀਆਂ ਦੇ ਕਈ ਦੇਸ਼ਾਂ ਵਿਚ ਕੋਰੋਨਾ ਵਾਇਰਸ ਫੈਲਿਆ ਹੋਇਆ ਹੈ। ਵਾਇਰਸਾਂ ਨਾਲ ਸੰਕਰਮਿਤ (ਲਾਗ) ਬਹੁਤ ਲੋਕਾਂ ਦੀਆਂ ਅਜਿਹੀਆਂ ਵੀਡਿਓ ਸੋਸ਼ਲ ਮੀਡੀਆ 'ਤੇ ਆ ਰਹੀਆਂ ਹਨ, ਜਿਨ੍ਹਾਂ ਨੂੰ ਵੇਖ ਕੇ ਹਰ ਇਕ ਦੀਆਂ ਅੱਖਾਂ ਨਮ ਹੋ ਜਾਣਗੀਆਂ।



ਇਸ ਵਿਚ ਇਕ 80 ਸਾਲਾ ਜੋੜੇ ਨੂੰ ਕੋਰੋਨਾ ਵਾਇਰਸ ਹੋਇਆ, ਉਨ੍ਹਾਂ ਦੋਵਾਂ ਨੇ ਇਕ ਦੂਜੇ ਦੇ ਹੱਥਾਂ ਨੂੰ ਆਈਸੀਯੂ ਵਿਚ ਫੜਿਆ ਜਿਵੇਂ ਇਹ ਆਖਰੀ ਵਾਰ ਹੋਵੇ। ਇਸ ਟਿੱਕਟੋਕ ਵੀਡੀਓ ਨੂੰ ਟਵਿੱਟਰ, ਫੇਸਬੁੱਕ ਅਤੇ ਵਟਸਐਪ 'ਤੇ ਸਾਂਝਾ ਕੀਤਾ ਜਾ ਰਿਹਾ ਹੈ।

ਚੀਨ ਵਿਚ ਕੋਰੋਨਾ ਵਾਇਰਸ ਕਾਰਨ ਮਰਣ ਵਾਲਿਆਂ ਦੀ ਗਿਣਤੀ 25 ਹੋ ਗਈ ਅਤੇ 20,438 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਭਾਰਤ ਵਿਚ ਵੀ ਇਸ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ। ਚੀਨ ਵਿਚ ਬੱਚੇ ਤੋਂ ਲੈ ਕੇ ਬੁੱਢੇ ਇਸ ਬੀਮਾਰੀ ਦੀ ਲਪੇਟ ਵਿਚ ਹਨ। ਇਕ ਹੋਰ ਵੀਡੀਓ ਨੂੰ ਦੇਖ ਕੇ ਹਰ ਮਾਤਾ-ਪਿਤਾ ਦੀਆਂ ਅੱਖਾਂ ਨਮ ਹੋ ਜਾਣਗੀਆਂ।



 
First published: February 4, 2020
ਹੋਰ ਪੜ੍ਹੋ
ਅਗਲੀ ਖ਼ਬਰ