HOME » NEWS » World

ਅਮਰੀਕਾ ਦੇ ਨਿਊ ਜਰਸੀ 'ਚ ਵਿਕ ਰਹਿਆਂ 215 ਰੁਪਿਆਂ ਦੀ 10 ਗੋਬਰ ਦੀ ਪਾਥੀਆਂ

Abhishek Bhardwaj | News18 Punjab
Updated: November 19, 2019, 3:55 PM IST
share image
ਅਮਰੀਕਾ ਦੇ ਨਿਊ ਜਰਸੀ 'ਚ ਵਿਕ ਰਹਿਆਂ 215 ਰੁਪਿਆਂ ਦੀ 10 ਗੋਬਰ ਦੀ ਪਾਥੀਆਂ
ਅਸੀਂ ਬੇਸ਼ੱਕ ਕਦੇ ਪਾਥੀਆਂ ਦੀ ਏਨ੍ਹੀ ਕਦਰ ਨਹੀਂ ਪਾਈ ਪਰ ਅਮਰੀਕਾ 'ਚ ਇਸਦਾ ਪੂਰਾ ਮੁੱਲ ਇਸਨੂੰ ਮਿਲ ਰਿਹਾ ਹੈ...

ਅਸੀਂ ਬੇਸ਼ੱਕ ਕਦੇ ਪਾਥੀਆਂ ਦੀ ਏਨ੍ਹੀ ਕਦਰ ਨਹੀਂ ਪਾਈ ਪਰ ਅਮਰੀਕਾ 'ਚ ਇਸਦਾ ਪੂਰਾ ਮੁੱਲ ਇਸਨੂੰ ਮਿਲ ਰਿਹਾ ਹੈ...

  • Share this:
  • Facebook share img
  • Twitter share img
  • Linkedin share img
ਬਹੁਤ ਬਾਰ ਕਈ "ਦੇਸੀ" ਉਤਪਾਦਾਂ ਨੇ ਪੱਛਮੀ ਮਾਰਕੀਟ ਵਿੱਚ ਦਸਤਕ ਦਿਤੀ ਹੈ ਅਤੇ ਹਾਲ ਹੀ ਵਿੱਚ ਜਿਸਨੇ ਨਿਊ ਜਰਸੀ ਵਿੱਚ ਇੱਕ ਕਰਿਆਨੇ ਦੀ ਦੁਕਾਨ ਤੇ ਆਪਣੀ ਜਗ੍ਹਾ ਬਣਾਈ ਹੈ ਉਹ ਹੈ ਗੋਬਰ ਦਾ ਕੇਕ (ਗੋਬਰ ਦੀ ਪਾਥੀਆਂ). ਨਿਊਜਰਸੀ ਵਿਚ ਇਹ ਕਰਿਆਨਾ ਸਟੋਰ ਗੋਬਰ ਦੇ ਕੇਕ (ਗੋਬਰ ਦੀ ਪਾਥੀਆਂ) ਨੂੰ $ 2.99 ਮਤਲਬ ਕਿ 215 ਰੁਪਏ ਵਿਚ ਵੇਚ ਰਿਹਾ ਹੈ.

“ਮੇਰੇ ਚਚੇਰੇ ਭਰਾ ਨੇ ਮੈਨੂੰ ਇਹ ਭੇਜਿਆ ਸੀ। ਇਹ ਐਡੀਸਨ, ਨਿਊਜਰਸੀ ਵਿੱਚ ਇੱਕ ਕਰਿਆਨੇ ਦੀ ਦੁਕਾਨ ਤੇ ਉਪਲਬਧ ਹੈ. ਸਿਰਫ $2.੯੯ ਵਿਚ. ਮੇਰਾ ਪ੍ਰਸ਼ਨ: ਕੀ ਇਹ ਦੇਸੀ ਗਾਵਾਂ ਤੋਂ ਆਯਾਤ ਕੀਤੇ ਗਏ ਹਨ ਜਾਂ ਕੀ ਉਹ ਲੋਕਲ ਗਾਵਾਂ ਦੇ ਹਨ? ”ਇਕ ਉਪਭੋਗਤਾ ਸਮਰ ਹਲੇਰਨਕਰ ਨੇ ਟੋਕੇ ਨਾਲ ਪੈਕ ਕੀਤੇ ਗੋਬਰ ਦੇ ਕੇਕ ਦੀ ਤਸਵੀਰ ਵੀ ਦਿੱਤੀ.  ਪੈਕਜਿੰਗ 'ਤੇ, ਲੇਬਲ ਲਿਖਿਆ ਹੈ ਕਿ ਉਤਪਾਦ "ਧਾਰਮਿਕ ਉਦੇਸ਼ਾਂ" ਲਈ ਹੈ ਅਤੇ "ਖਾਣਯੋਗ" ਨਹੀਂ ਹੈ.

ਤਸਵੀਰ ਸੋਸ਼ਲ ਮੀਡਿਆ ਤੇ ਪੈਂਦੇ ਹੀ ਵਾਇਰਲ ਹੋ ਗਈ, ਲੋਕਾਂ ਨੇ ਇਸਨੂੰ ਲੈ ਕੇ ਵੱਖ ਵੱਖ ਪ੍ਰਤਿਕਰੀਆਂਵਾ ਦਿੱਤੀਆਂ...





First published: November 19, 2019
ਹੋਰ ਪੜ੍ਹੋ
ਅਗਲੀ ਖ਼ਬਰ