HOME » NEWS » World

ਇੰਗਲੈਂਡ ਮਹਾਰਾਣੀ ਦੇ ਬੇਟੇ ਪ੍ਰਿੰਸ ਚਾਰਲਸ ਨੂੰ ਹੋਇਆ ਕੋਰੋਨਾ ਵਾਇਰਸ

News18 Punjabi | News18 Punjab
Updated: March 25, 2020, 4:43 PM IST
share image
ਇੰਗਲੈਂਡ ਮਹਾਰਾਣੀ ਦੇ ਬੇਟੇ ਪ੍ਰਿੰਸ ਚਾਰਲਸ ਨੂੰ ਹੋਇਆ ਕੋਰੋਨਾ ਵਾਇਰਸ

  • Share this:
  • Facebook share img
  • Twitter share img
  • Linkedin share img
ਇੰਗਲੈਂਡ ਮਹਾਰਾਣੀ ਦੇ ਬੇਟੇ ਪ੍ਰਿੰਸ ਚਾਰਲਸ ਨੂੰ ਹੋਇਆ ਕੋਰੋਨਾ ਵਾਇਰਸ ਹੋ ਗਿਆ ਹੈ। ਬ੍ਰਿਟਿਸ਼ ਰਾਜ ਦੇ ਅਗਲੇ ਰਾਜਾ ਬਣਨ ਦੇ ਹੱਕਦਾਰ ਪ੍ਰਿੰਸ ਚਾਰਲਸ ਹੁਣ ਆਈਸੋਲੇਸ਼ਨ ਵਿੱਚ ਸਕਾਟਲੈਂਡ ਵਿੱਚ ਹਨ।
“ਪ੍ਰਿੰਸ ਚਾਰਲਸ ਕੋਰੋਨਾ ਵਾਇਰਸ ਟੈੱਸਟ ਵਿੱਚ ਪੋਜ਼ੀਟਿਵ ਆਏ ਹਨ। ਉਹਨਾ ਨੂੰ ਬਿਮਾਰੀ ਦੇ ਹਲਕੇ ਲੱਛਣ ਹਨ ਪਰ ਵੈਸੇ ਉਨ੍ਹਾਂ ਦੀ ਸਿਹਤ ਠੀਕ ਹੈ। ਉਹ ਪਿਛਲੇ ਦਿਨਾਂ ਤੋਂ ਘਰੋਂ ਕੰਮ ਕਰ ਰਹੇ ਹਨ।"
"ਉਨ੍ਹਾਂ ਦੀ ਪਤਨੀ ਡਚੈੱਸ ਆਫ਼ ਕੋਰਨਵੈਲ ਦਾ ਵੀ ਟੈੱਸਟ ਕਰਵਾਇਆ ਗਿਆ ਤੇ ਉਹ ਸਿਹਤਮੰਦ ਹਨ। ਡਾਕਟਰਾਂ ਦੀ ਸਲਾਹ ਤੇ ਦੋਹਾਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ।
“ਪਿਛਲੇ ਕੁੱਝ ਹਫ਼ਤਿਆਂ ਵਿੱਚ ਉਨ੍ਹਾਂ ਵੱਲੋਂ ਆਪਣੀ ਰਾਜਨੀਤਕ ਸੇਵਾਵਾਂ ਨਿਭਾਉਂਦਿਆਂ ਕਈ ਪ੍ਰੋਗਮ੍ਰਾਮ ਵਿੱਚ ਸ਼ਿਰਕਤ ਕਰਦੇ ਹੋਏ ਕਿੱਥੋਂ ਉਨ੍ਹਾਂ ਨੂੰ ਇਹ ਵਾਇਰਸ ਦੀ ਬਿਮਾਰੀ ਹੋਈ ਇਹ ਅਜੇ ਨਹੀਂ ਦੱਸਿਆ ਜਾ ਸਕਦਾ।"
First published: March 25, 2020
ਹੋਰ ਪੜ੍ਹੋ
ਅਗਲੀ ਖ਼ਬਰ