ਸਾਊਦੀ ਸਰਕਾਰ ਦਾ ਵੱਡਾ ਫੈਸਲਾ, ਇਹਨਾਂ 12 ਖੇਤਰਾਂ ਵਿੱਚ ਪ੍ਰਵਾਸੀ ਨਹੀ ਕਰ ਸਕਣਗੇ ਨੌਕਰੀ


Updated: February 5, 2018, 3:06 PM IST
ਸਾਊਦੀ ਸਰਕਾਰ ਦਾ ਵੱਡਾ ਫੈਸਲਾ, ਇਹਨਾਂ 12 ਖੇਤਰਾਂ ਵਿੱਚ ਪ੍ਰਵਾਸੀ ਨਹੀ ਕਰ ਸਕਣਗੇ ਨੌਕਰੀ
ਸਾਊਦੀ ਸਰਕਾਰ ਦਾ ਵੱਡਾ ਫੈਸਲਾ, ਇਹਨਾਂ 12 ਖੇਤਰਾਂ ਵਿੱਚ ਪ੍ਰਵਾਸੀ ਨਹੀ ਕਰ ਸਕਣਗੇ ਨੌਕਰੀ

Updated: February 5, 2018, 3:06 PM IST
ਸਾਊਦੀ ਅਰਬ ਦੇ ਕਿਰਤ ਮੰਤਰਾਲੇ ਅਤੇ ਸਮਾਜਿਕ ਵਿਕਾਸ ਮੰਤਰਾਲੇ ਨੇ ਇਕ ਵੱਡਾ ਫੈਸਲਾ ਲਿਆ ਹੈ।ਪ੍ਰਵਾਸੀਆਂ ਦੇ 12 ਖੇਤਰਾਂ ਵਿੱਚ ਨੌਕਰੀ 'ਤੇ ਪਾਬੰਦੀ ਲਗਾਈ ਹੈਂ।  ਹੁਣ ਇਹਨਾਂ ਖੇਤਰਾਂ ਵਿੱਚ ਸਿਰਫ ਸਾਊਦੀ ਨਾਗਰਿਕ ਹੀ ਕੰਮ ਕਰ ਸਕਦੇ ਹਨ. ਸਾਊਦੀ ਮੀਡੀਆ ਅਨੁਸਾਰ ਕਿਰਤ ਅਤੇ ਸਮਾਜਿਕ ਵਿਕਾਸ ਮੰਤਰੀ ਅਲੀ ਅਲੀ ਗੱਫ਼ਿਜ਼ ਨੇ ਪਿਛਲੇ ਹਫਤੇ ਇਨ੍ਹਾਂ 12 ਖੇਤਰਾਂ ਦਾ ਜ਼ਿਕਰ ਕਰਦਿਆਂ ਇੱਕ ਹੁਕਮ ਜਾਰੀ ਕੀਤਾ ਸੀ, ਜਿੱਥੇ ਪ੍ਰਵਾਸੀ ਕਾਮੇ ਹੁਣ ਕੰਮ ਨਹੀਂ ਕਰ ਸਕਦੇ।

ਇਸ ਆਦੇਸ਼ ਦੇ ਪਿੱਛੇ ਸਾਊਦੀ ਸਰਕਾਰ ਦੇ ਇਰਾਦੇ ਸਾਊਦੀ ਨਾਗਰਿਕਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣਾ ਹੈ। ਇਹ ਆਦੇਸ਼ ਸਤੰਬਰ 2018 ਤੋਂ ਲਾਗੂ ਹੋਣਗੇ।  ਸਾਊਦੀ ਅਰਬ ਦੇ  ਅਖ਼ਬਾਰ ਸਾਊਦੀ ਗਜ਼ਟ ਦੇ ਅਨੁਸਾਰ 12 ਖੇਤਰ ਜਿੱਥੇ ਪ੍ਰਵਾਸੀ ਕੰਮ ਨਹੀਂ ਕਰ ਸਕਦੇ ਹਨ, ਉਹ ਹੇਠਾਂ ਦਿੱਤੇ ਅਨੁਸਾਰ ਹਨ:

1.ਘੜੀ ਦੀ ਦੁਕਾਨ

2.ਬਿਜਲੀ ਦੀ ਦੁਕਾਨ

3.ਕਾਰ ਸਪੇਅਰ ਪਾਰਟਸ

4.ਬਿਲਡਿੰਗ ਮਟੀਰੀਅਲ

5.ਕਾਰਪੇਟ

6.ਫਰਨੀਚਰ

7.ਭਾਂਡਿਆਂ ਦੀ ਦੁਕਾਨ

8.ਕੱਪੜਿਆਂ ਦੀ ਦੁਕਾਨ

9.ਆਟੋਮੋਬਾਈਲ ਦੀ ਦੁਕਾਨ

10.ਪੈਸਟ੍ਰੀ ਦੀ ਦੁਕਾਨ
First published: February 5, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...