HOME » NEWS » World

ਰੂਸ 'ਚ ਤੂਫਾਨ ਨਾਲ ਤਬਾਹੀ, ਹਵਾ 'ਚ ਉਡੇ ਘਰਾਂ ਦੇ ਛੱਤ, ਮੋਬਾਈਲ ਟਾਵਰ, ਵੇਖੋ VIDEO

News18 Punjabi | News18 Punjab
Updated: May 26, 2020, 5:04 PM IST
share image
ਰੂਸ 'ਚ ਤੂਫਾਨ ਨਾਲ ਤਬਾਹੀ, ਹਵਾ 'ਚ ਉਡੇ ਘਰਾਂ ਦੇ ਛੱਤ, ਮੋਬਾਈਲ ਟਾਵਰ, ਵੇਖੋ VIDEO
ਰੂਸ 'ਚ ਤੂਫਾਨ ਨਾਲ ਤਬਾਹੀ, ਹਵਾ 'ਚ ਉਡੇ ਘਰਾਂ ਦੇ ਛੱਤ, ਮੋਬਾਈਲ ਟਾਵਰ, ਵੇਖੋ VIDEO

  • Share this:
  • Facebook share img
  • Twitter share img
  • Linkedin share img
ਰੂਸ (Russia) ਦੇ ਉਰਲ (Ural) ਪ੍ਰਾਂਤ ਇਕਟਰਿਨਬਰਗ (Ekaterinburg)ਵਿੱਚ ਇਕ ਤੂਫਾਨ ਸਭ ਕੁਝ ਤਬਾਹ ਕਰ ਗਿਆ। ਇਸ ਤੂਫਾਨ ਵਿੱਚ ਬਹੁਤ ਸਾਰੇ ਘਰਾਂ ਦੀਆਂ ਛੱਤਾਂ ਉਡ ਗਈਆਂ, ਮੋਬਾਈਲ ਟਾਵਰ ਡਿੱਗ ਗਏ ਅਤੇ ਇਨ੍ਹਾਂ ਸਾਰੀਆਂ ਘਟਨਾਵਾਂ ਵਿੱਚ 3 ਲੋਕਾਂ ਦੀ ਮੌਤ ਹੋ ਗਈ। ਇਸ ਜ਼ਬਰਦਸਤ ਤੂਫਾਨ ਦੀਆਂ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀਆਂ ਹਨ। ਇੱਕ ਵੀਡੀਓ ਵਿੱਚ, ਛੱਤ ਇੱਕ ਵਿਅਕਤੀ ਦੇ ਉੱਪਰ ਆ ਡਿੱਗਦੀ ਹੈ।

ਰਸ਼ੀਅਨ ਟਾਈਮਜ਼ ਦੀ ਇਕ ਹੋਰ ਵੀਡੀਓ ਵਿਚ, ਇਮਾਰਤ ਦੀ ਛੱਤ ਉਤੇ ਮੋਬਾਈਲ ਟਾਵਰ ਡਿੱਗਦਾ ਦਿਖਾਈ ਦੇ ਰਿਹਾ ਹੈ। ਇਕਟਰਿਨਬਰਗ ਰੂਸ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਇਸ ਨੂੰ ਉਦਯੋਗ ਦਾ ਕੇਂਦਰ ਵੀ ਮੰਨਿਆ ਜਾਂਦਾ ਹੈ। ਇਸ ਭਿਆਨਕ ਤੂਫਾਨ ਵਿਚ ਸੈਂਕੜੇ ਦਰੱਖਤ ਵੀ ਪੁੱਚੇ ਗਏ, ਜਿਸ ਨਾਲ ਸ਼ਹਿਰ ਦੀਆਂ ਸੜਕਾਂ ਜਾਮ ਹੋ ਗਈਆਂ।





First published: May 26, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading