Home /News /international /

ਗੱਬਰ ਸਿੰਘ ਜ਼ਿੰਦਾ ਹੈ, ਆਪਣੀ ਬੀਬੀ ਨਾਲ ਸ਼ਾਪਿੰਗ ਕਰਦਾ ਮਿਲਿਆ?

ਗੱਬਰ ਸਿੰਘ ਜ਼ਿੰਦਾ ਹੈ, ਆਪਣੀ ਬੀਬੀ ਨਾਲ ਸ਼ਾਪਿੰਗ ਕਰਦਾ ਮਿਲਿਆ?

  • Share this:

    ਇਨ੍ਹਾਂ ਦਿਨਾਂ ਵਿੱਚ ਸ਼ੋਸਲ ਮੀਡੀਆ ਉੱਤੇ ਗੱਬਰ ਸਿੰਘ ਦੀ ਇੱਕ ਤਸਵੀਰ ਬਹੁਤ ਵਾਇਰਲ ਹੋ ਰਹੀ ਹੈ। ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਗੱਬਰ ਸਿੰਘ ਜ਼ਿੰਦਾ ਹੈ। ਜਾਂਚ ਤੋਂ ਪਤਾ ਲੱਗਾ ਕਿ ਇਹ ਤਸਵੀਰ ਕਰਾਚੀ ਦੀ ਹੈ। ਇਸ ਤਸਵੀਰ ਵਿੱਚ ਗੱਬਰ ਸਿੰਘ ਦੀ ਹਮਸ਼ਕਲ ਹੈ।  ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਵਿਅਕਤੀ ਨੂੰ ਦੇਖ ਹਰ ਕੋਈ ਵਿਅਕਤੀ ਇਸਨੂੰ ਗੱਬਰ ਸਿੰਘ ਹੀ ਕਹੇਗਾ।

    ਪਾਕਿਸਤਾਨ ਦੀ ਇਕ ਨਿਊਜ਼ ਵੈੱਬਸਾਈਟ ਅਨੁਸਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਤਸਵੀਰ ਕਰਾਚੀ ਦੇ ਲਾਡ ਬਾਜ਼ਾਰ 'ਚ ਖਿੱਚੀ ਗਈ ਹੈ। ਤਸਵੀਰ ਵਿਚ ਇਹ ਸ਼ਖ਼ਸ ਆਪਣੇ ਵਾਲਾਂ ਦੇ ਸਟਾਈਲ ਤੋਂ ਲੈ ਕੇ ਕੱਪੜਿਆਂ ਤੱਕ 'ਸ਼ੋਅਲੇ' ਫ਼ਿਲਮ ਦੇ ਗੱਬਰ ਸਿੰਘ ਵਰਗਾ ਲੱਗਦਾ ਹੈ।

    This picture of a man in #Karachi bearing a stark resemblance to popular Bollywood villain Gabbar Singh is doing the rounds on social media. pic.twitter.com/CVD1rjfelg

    ਜ਼ਿਕਰਯੋਗ ਹੈ ਕਿ ਗੱਬਰ ਸਿੰਘ ਦਾ ਅਸਲ ਨਾਮ ਅਮਜਦ ਖ਼ਾਨ ਸੀ ਇਸਦਾ  ਜਨਮ 12 ਨਵੰਬਰ 1940 ਨੂੰ ਪਾਕਿਸਤਾਨ ਦੇ ਪੇਸ਼ਾਵਰ 'ਚ ਹੋਇਆ ਸੀ ਤੇ ਸਿਰਫ਼ 48 ਸਾਲ ਦੀ ਉਮਰ ਵਿਚ ਹੀ ਉਹ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸਨ ।

    First published: