Home /News /international /

Alberta 'ਚ ਕੱਲ੍ਹ ਤੋਂ ਗੋਲਫ ਕੋਰਸਾਂ 'ਤੋਂ ਰੋਕ ਹਟੇਗੀ, ਮਈ ਦੇ ਅੱਧ ਤੋਂ ਦੁਕਾਨਾਂ, ਬਾਰ ਤੇ ਰੈਸਟੋਰੈਂਟ ਖੁੱਲ੍ਹਣਗੇ- ਜੇਸਨ ਕੈਨੀ

ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਐਲਾਨ ਕੀਤਾ ਹੈ ਕਿ 2 ਮਈ ਸ਼ਨੀਚਰਵਾਰ ਨੂੰ ਗੋਲਫ ਕੋਰਸਾਂ 'ਤੇ ਲੱਗੀ ਰੋਕ ਹਟਾ ਦਿੱਤੀ ਗਈ ਹੈ। IMAGE-THE CANADIAN PRESS/Sean Kilpatrick

ਸੋਮਵਾਰ ਤੋ ਦੰਦਾਂ ਫਿਜ਼ੀਓਥੈਰਾਪਿਸਟਾਂ, ਭਾਸ਼ਣ ਅਤੇ ਸਾਹ ਲੈਣ ਵਾਲੇ ਥੈਰੇਪਿਸਟਾਂ, ਸੋਸ਼ਲ ਵਰਕਰਾਂ ਅਤੇ ਖ਼ੁਰਾਕ ਮਾਹਿਰਾਂ ਲਈ ਕੁੱਝ ਗੈਰ-ਜ਼ਰੂਰੀ ਸਰਜਰੀਆਂ ਅਤੇ ਦਫ਼ਤਰ ਦੁਬਾਰਾ ਖੁੱਲ੍ਹਣ ਨਾਲ ਮੁੜ ਸ਼ੁਰੂ ਹੋਣਗੇ। ਪਰ ਅਜੇ 15 ਤੋ ਵੱਧ ਲੋਕਾਂ ਦੇ ਇਕੱਠ ਕਰਨ ਤੇ ਪਾਬੰਦੀ ਹੋਵੇਗੀ।

  • Share this:
    ਅਲਬਰਟਾ ਵਿੱਚ 2 ਮਈ ਸ਼ਨੀਚਰਵਾਰ ਨੂੰ ਗੋਲਫ ਕੋਰਸਾਂ 'ਤੇ ਲੱਗੀ ਰੋਕ ਹਟਾ ਦਿੱਤੀ ਗਈ ਤੇ ਮਈ ਦੇ ਅੱਧ ਤੋਂ ਦੁਕਾਨਾਂ,ਬਾਰ ਅਤੇ ਰੈਸਟੋਰੈਂਟ ਖੋਲ੍ਹ ਦਿੱਤੇ ਜਾਣਗੇ। ਇਸਦਾ ਐਲਾਨ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਕਾਂ ਨੂੰ ਸੋਮਵਾਰ ਖੋਲ੍ਹ ਦਿੱਤਾ ਜਾਵੇਗਾ। ਪਾਰਕਾਂ ਵਿੱਚ ਬਾਰਵੇਕਿਊ ਕਰਨ ਦੀ ਮਨਜ਼ੂਰੀ ਵਾਸਤੇ 14 ਮਈ ਤੋ ਆਨ-ਲਾਈਨ ਬੁੱਕਕਿੰਗ ਕਰਨੀ ਸ਼ੁਰੂ ਕੀਤੀ ਜਾਵੇਗੀ।

    ਸੋਮਵਾਰ ਤੋ ਦੰਦਾਂ ਫਿਜ਼ੀਓਥੈਰਾਪਿਸਟਾਂ, ਭਾਸ਼ਣ ਅਤੇ ਸਾਹ ਲੈਣ ਵਾਲੇ ਥੈਰੇਪਿਸਟਾਂ, ਸੋਸ਼ਲ ਵਰਕਰਾਂ ਅਤੇ ਖ਼ੁਰਾਕ ਮਾਹਿਰਾਂ ਲਈ ਕੁੱਝ ਗੈਰ-ਜ਼ਰੂਰੀ ਸਰਜਰੀਆਂ ਅਤੇ ਦਫ਼ਤਰ ਦੁਬਾਰਾ ਖੁੱਲ੍ਹਣ ਨਾਲ ਮੁੜ ਸ਼ੁਰੂ ਹੋਣਗੇ। ਪਰ ਅਜੇ 15 ਤੋ ਵੱਧ ਲੋਕਾਂ ਦੇ ਇਕੱਠ ਕਰਨ ਤੇ ਪਾਬੰਦੀ ਹੋਵੇਗੀ।
    Published by:Sukhwinder Singh
    First published:

    Tags: Alberta, Canada, Coronavirus, COVID-19, Lockdown

    ਅਗਲੀ ਖਬਰ