Home /News /international /

Howdy Modi: ਬੱਚੇ ਦੇ ਸਰੀਰ ਵਿਚ 100 ਫ੍ਰੈਕਚਰ, PM ਮੋਦੀ ਨਾਲ ਗਾਇਆ ਰਾਸ਼ਟਰੀ ਗੀਤ

  • Share this:

    ਅਮਰੀਕਾ ਦੇ ਹਿਊਸਟਨ ਵਿਚ ਹਾਉਡੀ ਮੋਦੀ (Howdy Modi) ਪ੍ਰੋਗਰਾਮ ਵਿਚ NRG Stadium ਵਿਚ ਜਨ-ਗਣ-ਮਨ ਗੂੰਜਿਆ ਤਾਂ ਇਕ 16 ਸਾਲ ਦੇ ਬੱਚੇ ਨੇ ਰਾਸ਼ਟਰੀ ਗੀਤ (National Anthem) ਗਾਇਆ।

    16 ਸਾਲ ਦੇ ਸਪਰਸ਼ ਸ਼ਾਹ ਨੂੰ ਬਚਪਨ ਤੋਂ ਹੀ ਆਸਟਿਯੋਜੇਨਿਸਸ ਇਪਰਫੇਕਟਾ ਨਾਂ ਦੀ ਬਿਮਾਰੀ ਹੈ। ਸਪਰਸ਼ ਪੀਐਮ ਮੋਦੀ ਨੂੰ ਮਿਲਣ ਲਈ ਕਾਫੀ ਉਤਸ਼ਾਹਤ ਸੀ। ਸਪਰਸ਼ ਚੰਗੇ ਸਿੰਗਰ ਦੇ ਨਾਲ ਮੋਟੀਵੇਸ਼ਨਲ ਸਪੀਕਰ ਵੀ ਹੈ, ਉਹ ਅਮਰੀਕਾ ਦੇ ਨਿਊਜਰਸੀ ਵਿਚ ਰਹਿੰਦਾ ਹੈ। ਬਿਮਾਰੀ ਕਰਕੇ ਸ਼ਾਹ ਦੀ ਪਿਛਲੇ ਕੁਝ ਸਾਲਾਂ ਵਿਚ 130 ਤੋਂ ਜ਼ਿਆਦਾ ਹੱਡੀਆਂ ਟੁੱਟ ਚੁੱਕੀਆਂ ਹਨ। ਇਸ ਬਿਮਾਰੀ ਕਰਕੇ ਸਪਰਸ਼ ਚਲ ਵੀ ਨਹੀਂ ਸਕਦਾ।

    ਸਪਰਸ਼ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਲਈ ਕਾਫੀ ਉਦਸ਼ਾਹਿਤ ਹੈ। ਉਨ੍ਹਾਂ ਕਿਹਾ ਕਿ ਇਹ ਮੇਰੇ ਲਈ ਵੱਡੀ ਗੱਲ ਹੈ ਕਿ ਮੈਂ ਇੰਨੇ ਸਾਰੇ ਲੋਕਾਂ ਨਾਲ ਰਾਸ਼ਟਰੀ ਗੀਤ ਗਾਵਾਂਗਾ। ਸਪਰਸ਼ ਨੇ ਕਿਹਾ ਕਿ ਮੈਂ ਪਹਿਲਾਂ ਵੀ ਪੀਐਮ ਮੋਦੀ ਨੂੰ ਮੈਡੀਸਨ ਸੁਕਆਇਰ ਗਾਰਡਨ ਵਿਚ ਵੇਖਿਆ ਸੀ, ਉਸ ਵੇਲੇ ਮੈਂ ਉਨ੍ਹਾਂ ਨੂੰ ਮਿਲ ਨਹੀਂ ਸਕਿਆ ਸੀ।

    First published:

    Tags: Howdy Modi, Narendra modi, USA