HOME » NEWS » World

ਇਸ ਕੋਰਸ 'ਚ ਫੇਲ੍ਹ ਹੋਏ ਤਾਂ ਖੁੱਸ ਜਾਵੇਗਾ ਵਿਆਹ ਦਾ ਅਧਿਕਾਰ, ਜਾਣੋ ਪੂਰੀ ਡਿਟੇਲ

News18 Punjab
Updated: November 26, 2019, 5:02 PM IST
share image
ਇਸ ਕੋਰਸ 'ਚ ਫੇਲ੍ਹ ਹੋਏ ਤਾਂ ਖੁੱਸ ਜਾਵੇਗਾ ਵਿਆਹ ਦਾ ਅਧਿਕਾਰ, ਜਾਣੋ ਪੂਰੀ ਡਿਟੇਲ
ਇਸ ਕੋਰਸ 'ਚ ਫੇਲ੍ਹ ਹੋਏ ਤਾਂ ਖੁਸ ਜਾਵੇਗਾ ਵਿਆਹ ਦਾ ਅਧਿਕਾਰ, ਜਾਣੋ ਪੂਰੀ ਡਿਟੇਲ

  • Share this:
  • Facebook share img
  • Twitter share img
  • Linkedin share img
ਵਿਆਹ ਦਾ ਨਾਮ ਸੁਣਦੇ ਹੀ ਮਨੋਰੰਜਨ ਅਤੇ ਘਬਰਟ ਦੋਵਾਂ ਦੀ ਸ਼ੁਰੂਆਤ ਹੋ ਰਹੀ ਹੈ। ਖੁਸ਼ੀ ਇਸ ਗੱਲ ਦੀ ਹੈ ਕਿ ਆਖਿਰਕਾਰ ਤੁਹਾਨੂੰ ਵਿਆਹ ਲਈ ਜੀਵਨ ਸਾਥੀ ਮਿਲ ਗਿਆ।  ਜਿਸ ਨਾਲ ਤੁਸੀਂ ਸਾਰੀ ਉਮਰ ਜਿੰਦਗੀ ਗੁਜਾਰਨ ਵਾਲੇ ਹੋ। ਘਬਰਾਹਟ ਇਸ ਗੱਲ ਦੀ ਹੈ ਕਿ ਆਉਣ ਵਾਲੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਵੇਗੀ। ਲਾਈਫ ਪਾਰਟਨਰ ਤੇ ਉਸਦੀ ਫੈਮਿਲੀ ਨਾਲ ਕਿਸ ਤਰ੍ਹਾਂ ਦਾ ਸਬੰਧ ਹੋਵੇਗਾ। ਇਸ ਉਲਝਨ ਨੂੰ ਸੁਲਝਾਉਣ ਨੂੰ ਇੱਕ ਦੇਸ਼ ਨੇ ਬਕਾਇਦਾ 'ਪ੍ਰੀ ਵੇਡਿੰਗ ਕੋਰਸ' ਤਿਆਰ ਕੀਤਾ ਗਿਆ ਹੈ। ਇਸ ਕੋਰਸ ਵਿਚ ਕਪਲਜ਼ 'ਹੈੱਪੀ ਮੈਰੀਡ ਲਾਈਫ' ਦੇ ਸੀਕ੍ਰੇਟਸ ਦੱਸੇ ਜਾਣਗੇ। ਇਸਦੀ ਸ਼ੁਰੂਆਤ ਸਾਉਥ-ਈਸਟ ਏਸ਼ੀਆ ਦੇ ਦੇਸ਼ ਇੰਡੋਨੇਸ਼ੀਆ ਵਿੱਚ ਹੋਈ ਹੈ।

ਇਹ 'ਪ੍ਰੀ-ਵੇਡਿੰਗ ਕੋਰਸ' ਵਿਚ ਵਿਆਹ ਕਰਾਉਣ ਵਾਲੇ ਜੋੜੇ ਦਾ ਧਿਆਨ ਰੱਖਣ, ਬਿਮਾਰੀਆਂ ਤੋਂ ਬਚਾਅ ਅਤੇ ਬੱਚਿਆਂ ਦੇ ਕੇਅਰ ਦੀ ਸਿਖਲਾਈ ਦਿੱਤੀ ਜਾਵੇਗੀ ਤਾਂਕਿ ਜੋੜਾ ਸਫਲ ਵਿਆਹ ਦੀ ਸ਼ੂਰਆਤ ਕਰ ਸਕੇ। ਜਕਾਰਤਾ ਪੋਸਟ ਦੇ ਮੁਤਾਬਿਕ ਇਹ ਕੋਰਸ ਸਾਲ 2020 ਤੋਂ ਸ਼ੁਰੂ ਹੋਵੇਗਾ। ਇਸ ਕੋਰਸ ਵਿੱਚ ਇੰਡੋਨੇਸ਼ੀਆ ਦੀਮ ਡਿਵਲੇਪਮੈਂਟ ਐਂਡ ਕਲਚਰ ਐਫੇਅਰਜ਼ ਅਤੇ ਮਾਇਨੇਸਟਰੀ ਆਫ ਰਿਲਿਜ਼ਨ ਐਂਡ ਮਾਈਨਿਸਟਰੀ ਆਫ ਹੈਲਥ' ਨੇ ਮਿਲਕਰ ਨੇ ਤਿਆਰ ਕੀਤੀ ਹੈ। ਖਾਸ ਗੱਲ ਇਹ ਹੈ ਕਿ ਇਸ ਕੋਰਸ ਦੀ ਫੀਸ ਕੋਈ ਲਈ ਜਾਵੇਗੀ। ਇਹ ਕੋਰਸ ਤਿੰਨ ਮਹੀਨੇ ਦਾ ਹੋਵੇਗਾ।

ਫੇਲ੍ਹ ਹੋਣ ਤੇ ਨਹੀਂ ਕਰ ਸਕਣਗੇ ਵਿਆਹ-

ਜੇ ਕੋਈ ਵੀ ਜੋੜਾ ਇਸ ਕੋਰਸ ਵਿੱਚ ਫੇਲ੍ਹ ਹੋ ਜਾਂਦਾ ਹੈ ਤਾਂ ਉਹ ਦੋਨੋ ਵਿਆਹ ਨਹੀਂ ਕਰ ਸਕਦੇ। ਇੰਡੋਨੇਸ਼ੀਆ ਦੀ ਸਰਕਾਰ ਉਨ੍ਹਾਂ ਨੂੰ ਵਿਆਹ ਦਾ ਅਧਿਕਾਰ ਨਹੀਂ ਦਿੰਦੀ।
First published: November 26, 2019, 4:58 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading