Home /News /international /

Iron Beam: ਇਜ਼ਰਾਈਲ ਨੇ ਦੁਨੀਆ ਦੇ ਪਹਿਲੇ 'ਐਂਟੀ-ਮਿਜ਼ਾਈਲ ਲੇਜ਼ਰ ਸਿਸਟਮ' ਦਾ ਕੀਤਾ ਸਫਲ ਪ੍ਰੀਖਣ

Iron Beam: ਇਜ਼ਰਾਈਲ ਨੇ ਦੁਨੀਆ ਦੇ ਪਹਿਲੇ 'ਐਂਟੀ-ਮਿਜ਼ਾਈਲ ਲੇਜ਼ਰ ਸਿਸਟਮ' ਦਾ ਕੀਤਾ ਸਫਲ ਪ੍ਰੀਖਣ

Israel Iron Beam: ਇਜ਼ਰਾਈਲ ਨੇ ਦੁਨੀਆ ਦੇ ਪਹਿਲੇ ਐਂਟੀ-ਮਿਜ਼ਾਈਲ ਲੇਜ਼ਰ ਸਿਸਟਮ ਦਾ ਕੀਤਾ ਸਫਲ ਪ੍ਰੀਖਣ (twitter)

Israel Iron Beam: ਇਜ਼ਰਾਈਲ ਨੇ ਦੁਨੀਆ ਦੇ ਪਹਿਲੇ ਐਂਟੀ-ਮਿਜ਼ਾਈਲ ਲੇਜ਼ਰ ਸਿਸਟਮ ਦਾ ਕੀਤਾ ਸਫਲ ਪ੍ਰੀਖਣ (twitter)

World's first anti missile laser system: ਇਜ਼ਰਾਈਲ ਨੇ ਦੁਨੀਆ ਦੇ ਪਹਿਲੇ ਐਂਟੀ ਮਿਜ਼ਾਈਲ ਲੇਜ਼ਰ ਸਿਸਟਮ ਦਾ ਸਫਲ ਪ੍ਰੀਖਣ (World's first anti missile laser system) ਕੀਤਾ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੇ ਖੁਦ ਇਹ ਜਾਣਕਾਰੀ ਦਿੱਤੀ ਹੈ। ਇਸ ਮਿਜ਼ਾਈਲ ਰੱਖਿਆ ਪ੍ਰਣਾਲੀ ਨੂੰ 'ਆਇਰਨ ਬੀਮ' ਲੇਜ਼ਰ ਇੰਸਪੈਕਸ਼ਨ ਦਾ ਨਾਂ ਦਿੱਤਾ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਦੁਨੀਆ ਦੀ ਪਹਿਲੀ ਊਰਜਾ-ਅਧਾਰਿਤ ਹਥਿਆਰ ਪ੍ਰਣਾਲੀ ਹੈ। ਇਸ ਨਾਲ ਯੂਏਵੀ, ਰਾਕੇਟ ਅਤੇ ਮੋਰਟਾਰ ਨੂੰ ਹੇਠਾਂ ਸੁੱਟਣ ਲਈ ਲੇਜ਼ਰ ਦੀ ਵਰਤੋਂ ਕੀਤੀ ਜਾਂਦੀ ਹੈ।

ਹੋਰ ਪੜ੍ਹੋ ...
 • Share this:
  World's first anti missile laser system: ਇਜ਼ਰਾਈਲ ਨੇ ਦੁਨੀਆ ਦੇ ਪਹਿਲੇ ਐਂਟੀ ਮਿਜ਼ਾਈਲ ਲੇਜ਼ਰ ਸਿਸਟਮ ਦਾ ਸਫਲ ਪ੍ਰੀਖਣ (World's first anti missile laser system) ਕੀਤਾ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੇ ਖੁਦ ਇਹ ਜਾਣਕਾਰੀ ਦਿੱਤੀ ਹੈ। ਇਸ ਮਿਜ਼ਾਈਲ ਰੱਖਿਆ ਪ੍ਰਣਾਲੀ ਨੂੰ 'ਆਇਰਨ ਬੀਮ' ਲੇਜ਼ਰ ਇੰਸਪੈਕਸ਼ਨ ਦਾ ਨਾਂ ਦਿੱਤਾ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਦੁਨੀਆ ਦੀ ਪਹਿਲੀ ਊਰਜਾ-ਅਧਾਰਿਤ ਹਥਿਆਰ ਪ੍ਰਣਾਲੀ ਹੈ। ਇਸ ਨਾਲ ਯੂਏਵੀ, ਰਾਕੇਟ ਅਤੇ ਮੋਰਟਾਰ ਨੂੰ ਹੇਠਾਂ ਸੁੱਟਣ ਲਈ ਲੇਜ਼ਰ ਦੀ ਵਰਤੋਂ ਕੀਤੀ ਜਾਂਦੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਨੇਟ ਦੇ ਅਨੁਸਾਰ, ਇੱਕ ਸ਼ਾਟ ਲਈ ਸਿਰਫ 3.5 ਡਾਲਰ ਦਾ ਖਰਚਾ ਆਉਂਦਾ ਹੈ।

  ਆਇਰਨ ਡੋਮ ਦੀ ਥਾਂ ਲੈਣ ਵਾਲੀ ਇਹ ਆਇਰਨ ਬੀਮ ਡਿਫੈਂਸ ਸਿਸਟਮ ਦੇਸ਼ ਦੀ ਹਵਾਈ ਰੱਖਿਆ ਢਾਲ ਨੂੰ ਮਜ਼ਬੂਤ ​​ਕਰਨ ਲਈ ਤਿਆਰ ਕੀਤਾ ਗਿਆ ਹੈ। ਫਿਲਹਾਲ ਇਸਰਾਈਲ ਨੇ ਇਸ ਲੇਜ਼ਰ ਹਥਿਆਰ ਦੇ ਪ੍ਰਭਾਵ ਬਾਰੇ ਦੁਨੀਆ ਨੂੰ ਬਹੁਤ ਘੱਟ ਜਾਣਕਾਰੀ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਲੇਜ਼ਰ ਹਥਿਆਰ ਨੂੰ ਜ਼ਮੀਨ, ਹਵਾ ਅਤੇ ਸਮੁੰਦਰ 'ਚ ਤੈਨਾਤ ਕੀਤਾ ਜਾ ਸਕਦਾ ਹੈ।
  Published by:rupinderkaursab
  First published:

  Tags: Israel, Missile, World

  ਅਗਲੀ ਖਬਰ