ISI ਨੇ ਖਾਲਿਸਤਾਨੀ ਅੱਤਵਾਦੀ ਨੂੰ ਕੀਤਾ ਸ਼ਿਫਟ


Updated: February 6, 2019, 4:17 PM IST
ISI ਨੇ ਖਾਲਿਸਤਾਨੀ ਅੱਤਵਾਦੀ ਨੂੰ ਕੀਤਾ ਸ਼ਿਫਟ
ISI ਨੇ ਖਾਲਿਸਤਾਨੀ ਅੱਤਵਾਦੀ ਨੂੰ ਕੀਤਾ ਸ਼ਿਫਟ

Updated: February 6, 2019, 4:17 PM IST
ਸੂਤਰਾਂ ਦੇ ਹਵਾਲੇ ਤੋਂ ਪਾਕਿਸਤਾਨ ਤੋਂ ਵੱਡੀ ਖ਼ਬਰ ਆਈ ਹੈ। ਪਾਕਿਸਤਾਨੀ ਆਈਐਸਆਈ ਨੇ ਖਾਲਿਸਤਾਨੀ ਅੱਤਵਾਦੀ ਨੂੰ ਸ਼ਿਫਟ ਕੀਤਾ। ਇਸ ਅੱਦਵਾਦੀ ਦਾ ਨਾਮ ਪਿੰਕਾ ਉਰਫ ਰਵਿੰਦਰ ਸਿੰਘ ਹੈ। ਇਸਨੂੰ ਕਰਤਾਰਪੁਰ ਤੋਂ ਇਸਲਾਮਾਬਾਦ ਸ਼ਿਫਟ ਕੀਤਾ।

ਗੁਰਦੁਆਰਾ ਦਰਬਾਰ ਸਾਹਿਬ ਤੋਂ ਇਸਲਾਮਾਬਾਦ ਸ਼ਿਫਟ ਕੀਤਾ ਹੈ। ਇਸ ਵੇਲੇ ਪਿੰਕਾ ISI ਦੇ ਸੁਰੱਖਿਅਤ ਟਿਕਾਣੇ 'ਤੇ ਹੈ। ਸੁਤਰਾਂ ਮੁਤਾਬਿਕ ਕਰਤਾਰੁਪਰ ਦੌਰੇ ਦੌਰਾਨ ਪਿੰਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਵੀ ਮਿਲਿਆ ਸੀ। ਅੱਤਵਾਦੀ ਪਿੰਕਾ 'ਤੇ 1984 'ਚ ਜਹਾਜ਼ ਅਗਵਾ ਕਰਨ ਦੇ ਇਲਜ਼ਾਮ ਹਨ।
First published: February 6, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...