Home /News /international /

ਮੁੜ ਨਹੀਂ ਹੋਵੇਗੀ ਮਹਾਤਮਾ ਗਾਂਧੀ ਹੱਤਿਆ ਦੀ ਜਾਂਚ

ਮੁੜ ਨਹੀਂ ਹੋਵੇਗੀ ਮਹਾਤਮਾ ਗਾਂਧੀ ਹੱਤਿਆ ਦੀ ਜਾਂਚ

ਮਹਾਤਮਾ ਗਾਂਧੀ

ਮਹਾਤਮਾ ਗਾਂਧੀ

  • Share this:

    ਸੁਪਰੀਮ ਕੋਰਟ ਵਿੱਚ ਐਮਿਕਸ ਕਿਊਰੀ ਨੇ ਜਵਾਬ ਸੌਂਪਿਆ

    ਨਵੀਂ ਦਿੱਲੀ: ਮਹਾਤਮਾ ਗਾਂਧੀ ਦੀ ਹੱਤਿਆ ਦੀ ਨਵੇਂ ਸਿਰੇ ਤੋਂ ਜਾਂਚ ਹੋਵੇ ਜਾਂ ਨਾ ਹੋਵੇ ਪਰ ਇਸ ਉਤੇ ਐਮਿਕਸ ਕਿਊਰੀ ਨੇ ਆਪਣੀ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪ ਦਿੱਤੀ ਹੈ। ਐਮਿਕਸ ਕਿਊਰੀ ਨੇ ਇਸ ਮਾਮਲੇ ਦੀ ਦੁਬਾਰਾ ਜਾਂਚ ਨਹੀਂ ਹੋਵੇਗੀ। ਇਹ ਰਿਪੋਰਟ ਸਰਵਉੱਚ ਅਦਾਲਤ ਵਿੱਚ ਸੌਂਪੀ ਹੈ। ਦੱਸ ਦਈਏ ਕਿ ਸੁਪਰੀਮ ਕੋਰਟ ਦੇ ਸਾਬਕਾ ਐਡੀਸ਼ਨਲ ਸਾਲੀਸਟਰ ਜਨਰਲ ਅਮਰੇਂਦਰ ਸ਼ਰਨ ਨੂੰ ਸਲਾਹਕਾਰ ਨਿਯੁਕਤ ਕੀਤਾ ਸੀ। ਜਸਟਿਸ ਐਸ ਏ ਬੋਬੜੇ ਅਤੇ ਜਸਟਿਸ ਐਲ ਨਾਗੇਸ਼ਵਰ ਰਾਵ ਦੀ ਸੁਪਰੀਮ ਕੋਰਟ ਦੀ ਬੈਂਚ ਨੇ 7 ਅਕਤੂਬਰ 2017 ਨੂੰ ਅਰਮੇਂਦਰ ਸ਼ਰਨ ਨੂੰ ਐਮਿਕਸ ਕਿਊਰੀ ਨਿਯੁਕਤ ਕਰਦਿਆਂ ਇਹ ਹੁਕਮ ਦਿੱਤਾ ਸੀ ਕਿ ਉਹ ਗਾਂਧੀ ਹੱਤਿਆਕਾਂਡ ਨਾਲ ਜੁੜੇ ਦਸਤਾਵੇਜ਼ਾਂ ਦੀ ਜਾਂਚ ਕਰਨਗੇ।

    Published by:Navleen Lakhi
    First published:

    Tags: Mahatam Gandhi death, Mahatma Gandhi, Supreme Court