HOME » NEWS » World

ਸਾਨ੍ਹ ਦੀ ਪਾਵਰ ਵਧਾਉਣ ਵਾਲੀ ਦਵਾਈ ਖਾ ਬੈਠਿਆ, ਫੇਰ ਜੋ ਹੋਇਆ...

News18 Punjabi | News18 Punjab
Updated: January 14, 2020, 11:40 AM IST
share image
ਸਾਨ੍ਹ ਦੀ ਪਾਵਰ ਵਧਾਉਣ ਵਾਲੀ ਦਵਾਈ ਖਾ ਬੈਠਿਆ, ਫੇਰ ਜੋ ਹੋਇਆ...
ਸਾਨ੍ਹ ਦੀ ਪਾਵਰ ਵਧਾਉਣ ਵਾਲੀ ਦਵਾਈ ਖਾ ਬੈਠਿਆ, ਫੇਰ ਜੋ ਹੋਇਆ...

ਮੈਕਸੀਕੋ ਵਿਚ ਇਕ ਵਿਅਕਤੀ ਨੇ ਸਾਨ੍ਹ ਦੀ ਪਾਵਰ ਵਧਾਉਣ ਵਾਲੀ ਦਵਾਈ ਖਾ ਲਈ। ਉਸ ਤੋਂ ਬਾਅਦ ਵਿਅਕਤੀ ਨੂੰ ਤਿੰਨ ਦਿਨ ਤੱਕ ਹਸਪਤਾਲ ਵਿਚ ਭਰਤੀ ਰਹਿਣਾ ਪਿਆ

  • Share this:
  • Facebook share img
  • Twitter share img
  • Linkedin share img
ਮੈਕਸੀਕੋ ਵਿਚ ਇਕ ਵਿਅਕਤੀ ਨੇ ਸਾਨ੍ਹ ਦੀ ਪਾਵਰ ਵਧਾਉਣ ਵਾਲੀ ਦਵਾਈ ਖਾ ਲਈ। ਉਸ ਤੋਂ ਬਾਅਦ ਵਿਅਕਤੀ ਦੀ ਹਾਲਤ ਇੰਨੀ ਖਰਾਬ ਹੋ ਗਈ ਉਸ ਨੂੰ ਤਿੰਨ ਦਿਨ ਤੱਕ ਹਸਪਤਾਲ ਵਿਚ ਭਰਤੀ ਰਹਿਣਾ ਪਿਆ। ਵਿਅਕਤੀ ਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਡਾਕਟਰਾਂ ਨੂੰ ਉਸ ਦੀ ਸਰਜਰੀ ਕਰਨੀ ਪਈ।

ਡੇਲੀ ਮੇਲ ਦੀ ਇਕ ਰਿਪੋਰਟ ਅਨੁਸਾਰ, ਮੈਕਸੀਕੋ ਵਿਚ ਇਕ ਵਿਅਕਤੀ ਨੇ ਆਪਣੀ ਸੈਕਸ ਪਾਵਰ ਵਧਾਉਣ ਲਈ ਸਾਨ੍ਹ ਨੂੰ ਦਿੱਤੀ ਜਾਣ ਵਾਲੀ ਦਵਾਈ ਖਾ ਲਈ। ਦਵਾਈ ਖਾਣ ਤੋਂ ਬਾਅਦ ਉਸਦੀ ਹਾਲਤ ਖਰਾਬ ਹੋ ਗਈ। ਉਸ ਨੂੰ ਯੂਐਸ-ਮੈਕਸੀਕੋ ਦੇ ਸਰਹੱਦੀ ਸ਼ਹਿਰ ਰੇਨੋਸਾ ਦੇ ਸਪੈਸ਼ਲਿਸਟ ਹਸਪਤਾਲ ਵਿਚ ਭਰਤੀ ਕਰਨਾ ਪਿਆ। ਡਾਕਟਰਾਂ ਨੇ ਰੈਗੂਲਰ ਜਾਂਚ ਤੋਂ ਬਾਅਦ ਵਿਅਕਤੀ ਦੀ ਤਤਕਾਲੀ ਸਰਜਰੀ ਕੀਤੀ।

ਪੇਰੂ ਦੀ ਅਖਬਾਰ ਲਾ ਰਿਪਬਿਲਿਕਾ ਦੀ ਰਿਪੋਰਟ ਦੇ ਅਨੁਸਾਰ, ਡਾਕਟਰਾਂ ਨੇ ਅਖਬਾਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਰੇਨੋਸਾ ਸ਼ਹਿਰ ਦੇ ਵਿਸ਼ੇਸ਼ ਹਸਪਤਾਲ 270 ਵਿੱਚ ਰੱਖਿਆ ਗਿਆ ਹੈ। ਉਸਨੇ ਇੱਕ ਸੈਕਸ ਉਤੇਜਕ ਦਵਾਈ ਖਾ ਲਈ ਸੀ, ਜਿਸਦੀ ਵਰਤੋਂ ਇਲਾਕੇ ਦੇ ਕਿਸਾਨ ਬਲਦ ਨੂੰ ਗਰਭ ਧਾਰਨ ਨੂੰ ਮਜ਼ਬੂਤ ਕਰਨ ਲਈ ਕਰਦੇ ਹਨ। ਇਸ ਵਿਅਕਤੀ ਨੇ ਪਸ਼ੂਆਂ ਲਈ ਵਰਤਿਆ ਜਾਣ ਵਾਲਾ ਉਤੇਜਕ ਪਦਾਰਥ ਪੂਰਬੀ ਮੈਕਸੀਕੋ ਦੇ ਵੇਰਾਕ੍ਰੂਜ਼ ਤੋਂ ਖਰੀਦਿਆ ਸੀ।
Published by: Ashish Sharma
First published: January 14, 2020, 11:33 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading