ਮਿਸ ਅਫਰੀਕਾ 2018 ਦੇ ਵਾਲਾਂ ਨੂੰ ਅਚਾਨਕ ਲੱਗੀ ਅੱਗ, ਵੇਖੋ ਵੀਡੀਓ


Updated: January 4, 2019, 6:14 PM IST
ਮਿਸ ਅਫਰੀਕਾ 2018 ਦੇ ਵਾਲਾਂ ਨੂੰ ਅਚਾਨਕ ਲੱਗੀ ਅੱਗ, ਵੇਖੋ ਵੀਡੀਓ

Updated: January 4, 2019, 6:14 PM IST
ਮਿਸ ਅਫਰੀਕਾ 2018 ਦੇ ਵਾਲਾਂ ਨੂੰ ਅਚਾਨਕ ਅੱਗ ਲੱਗ ਗਈ। ਇਸ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਮਿਸ ਅਫਰੀਕਾ 2018 ਡੋਰਕਾਸ ਕਸਿੰਦੇ ਦੇ ਵਾਲਾਂ 'ਚ ਸਟੇਜ 'ਤੇ ਅਚਾਨਕ ਅੱਗ ਲੱਗ ਗਈ। ਦਰਅਸਲ ਸਟ੍ਰੇਅ ਸਪਾਰਕ ਦੀ ਵਜ੍ਹਾ ਨਾਲ ਵਾਲਾਂ ਵਿਚ ਅੱਗ ਲੱਗੀ ਸੀ।

ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਸ ਨੂੰ ਕ੍ਰਾਊਨ ਪਹਿਨਾਇਆ ਜਾ ਰਿਹਾ ਸੀ। ਨਾਈਜ਼ੀਰੀਆ 'ਚ ਹੋਏ ਇਸ ਹਾਦਸੇ ਦੀ ਸੋਸ਼ਲ ਮੀਡੀਆ ਉਤੇ ਇਹ ਵੀਡੀਓ ਵਾਇਰਲ ਹੋ ਰਹੀ ਹੈ। ਅਚਾਨਕ ਉਸ ਦੇ ਵਾਲਾਂ ਨੂੰ ਅੱਗ ਲੱਗ ਗਈ। ਹਾਲਾਂਕਿ ਲੋਕਾਂ ਨੇ ਮੌਕੇ ਉਤੇ ਅੱਗ ਬੁਝਾ ਦਿੱਤੀ। ਇਸ ਹਾਦਸੇ ਕਾਰਨ ਜਸ਼ਨ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ।

First published: January 4, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ