HOME » NEWS » World

ਬ੍ਰਾਜ਼ੀਲ ਦੀ ਸੰਸਦ ਵਿਚ ਛੋਟੇ ਕੱਪੜੇ ਪਾ ਕੇ ਪੁੱਜੀ ਮਹਿਲਾ ਸਾਂਸਦ, ਮਿਲੀ ਰੇਪ ਦੀ ਧਮਕੀ

News18 Punjab
Updated: February 9, 2019, 7:21 PM IST
ਬ੍ਰਾਜ਼ੀਲ ਦੀ ਸੰਸਦ ਵਿਚ ਛੋਟੇ ਕੱਪੜੇ ਪਾ ਕੇ ਪੁੱਜੀ ਮਹਿਲਾ ਸਾਂਸਦ, ਮਿਲੀ ਰੇਪ ਦੀ ਧਮਕੀ

  • Share this:
ਬ੍ਰਾਜੀਲ ਦੀ ਇਕ ਮਹਿਲਾ ਸੰਸਦ ਮੈਂਬਰ ਨੂੰ ਰੇਪ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਮਹਿਲਾ ਸਾਂਸਦ ਏਨਾ ਪਾਉਲਾ ਸੰਸਦ ਵਿਚ ਲੋ ਕਟ ਡ੍ਰੈਸ ਪਾ ਕੇ ਆਈ ਸੀ। ਜਿਸ ਤੋਂ ਬਾਅਦ ਇਸ ਦੀ ਤਸਵੀਰ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਈ। 43 ਸਾਲਾ ਏਨਾ ਇਸ ਸਾਲ ਜਨਵਰੀ ਵਿਚ ਚੋਣ ਜਿੱਤ ਦੇ ਸੰਸਦ ਵਿਚ ਪੁੱਜੀ ਸੀ।

ਸੰਸਦ ਵਿਚ ਜੋ ਕੱਪੜੇ ਪਾ ਕੇ ਏਨਾ ਪੁੱਜੀ ਸੀ, ਇਸ ਦੀ ਤਸਵੀਰ ਨੇ ਸੋਸ਼ਲ ਮੀਡੀਆ ਉਤੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ। ਲੋਕਾਂ ਨੇ ਇਸ ਤੋਂ ਬਾਅਦ ਏਨਾ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਏਨਾ ਦੀ ਤਸਵੀਰ ਉਤੇ ਜਿਸ ਦਿਨ ਵਿਵਾਦ ਉਠਿਆ, ਇਹ ਉਸ ਦਾ ਸੰਸਦ ਵਿਚ ਪਹਿਲਾ ਦਿਨ ਸੀ। ਇਸੇ ਦਿਨ ਉਸ ਨੇ ਅਹੁਦੇ ਦੀ ਸਹੁੰ ਚੁੱਕੀ ਸੀ।


 
View this post on Instagram
 

Primeira sessão legislativa do ano! Agora é arregaçar as mangas e trabalhar!!! ❤😍


A post shared by Ana Paula da Silva 🇧🇷 (@deputadapaulinha) on
First published: February 9, 2019
ਹੋਰ ਪੜ੍ਹੋ
ਅਗਲੀ ਖ਼ਬਰ