ਕੈਨੇਡਾ ਦੇ ਸਿੱਖ ਮੰਤਰੀ ਨਵਦੀਪ ਬੈਂਸ ਵੱਲੋਂ ਅਗਲੀ ਚੋਣ ਨਾ ਲੜਨ ਦਾ ਫ਼ੈਸਲਾ: ਸੂਤਰ

  • Share this:
    ਭਾਰਤੀ ਮੂਲ ਦੇ ਕੈਨੇਡਾ ਦੇ ਸਿੱਖ ਮੰਤਰੀ ਨਵਦੀਪ ਸਿੰਘ ਬੈਂਸ ਨੇ ਅਗਲੀ ਚੋਣ ਨਾ ਲੜਨ ਦਾ ਫ਼ੈਸਲਾ ਕਰ ਲਿਆ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਬਨਿਟ ਫੇਰਬਦਲ ਤੋਂ ਪਹਿਲਾਂ ਆਈ ਹੈ।
    ਸੀ ਬੀ ਸੀ ਨਿਊਜ਼ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਦਿੰਦਿਆਂ ਦੱਸਿਆ ਹੈ ਕਿ ਵਿਦੇਸ਼ ਮਾਮਲਿਆਂ ਦੇ ਮੰਤਰੀ ਫਰੇਂਕੋਈਜ਼ ਫਿਲੀਪੀ ਸ਼ੈਮਪੇਨ ਬੈਂਸ ਜੋ ਮੌਜੂਦਾ ਇਨੋਵੇਸ਼ਨ ਸਾਇੰਸ ਅਤੇ ਉਦਯੋਗ ਦੇ ਮੰਤਰੀ ਹਨ ਤੇ ਉਨ੍ਹਾਂ ਦੀ ਥਾਂ ਟ੍ਰਾੰਸਪੋਰਟ ਮੰਤਰੀ ਮਾਰਕ ਗਾਰਨੇਊ ਤੇ ਓਮਾਰ ਅਲਘਾਬਰਾ ਟ੍ਰਾੰਸਪੋਰਟ ਮੰਤਰੀ ਦੀ ਥਾਂ ਲੈਣਗੇ।
    Published by:Anuradha Shukla
    First published: