Home /News /international /

ਕੈਨੇਡਾ ਚੋਣਾਂ 2019: ਜਿੱਤੇ ਐਨਡੀਪੀ ਆਗੂ ਜਗਮੀਤ ਸਿੰਘ

ਕੈਨੇਡਾ ਚੋਣਾਂ 2019: ਜਿੱਤੇ ਐਨਡੀਪੀ ਆਗੂ ਜਗਮੀਤ ਸਿੰਘ

ਕੈਨੇਡਾ ਚੋਣਾਂ 2019: ਜਿੱਤੇ ਐਨਡੀਪੀ ਆਗੂ ਜਗਮੀਤ ਸਿੰਘ

ਕੈਨੇਡਾ ਚੋਣਾਂ 2019: ਜਿੱਤੇ ਐਨਡੀਪੀ ਆਗੂ ਜਗਮੀਤ ਸਿੰਘ

  • Share this:

    ਕੈਨੇਡਾ ਚੋਣਾਂ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਦੱਖਣੀ ਹਲਕੇ ਤੋਂ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ. )ਆਗੂ ਜਗਮੀਤ ਸਿੰਘ ਨੇ ਜਿੱਤ ਹਾਸਲ ਕੀਤੀ ਹੈ। ਇਲੈਕਸ਼ਨਜ਼ ਕਨੇਡਾ ਦੇ ਤਾਜ਼ਾ ਨਤੀਜਿਆਂ ਅਨੁਸਾਰ ਸਿੰਘ ਨੂੰ 15, 532 ਵੋਟਾਂ ਮਿਲੀਆਂ ਹਨ। ਕੰਜ਼ਰਵੇਟਿਵ ਦੀ ਜੈ ਸ਼ਿਨ ਤੋਂ 12, 929 ਵੋਟਾਂ ਅਤੇ ਲਿਬਰਲ ਉਮੀਦਵਾਰ ਨਿਲਮ ਬਰਾੜ ਨੇ 9,898 ਵੋਟਾਂ ਪ੍ਰਾਪਤ ਕੀਤੀਆਂ।




    ਦੱਸ ਦਈਏ ਕਿ ਬਰਨਬੀ ਬ੍ਰਿਟਿਸ਼ ਕੋਲੰਬੀਆ ਦਾ ਇਲਾਕਾ ਹੈ। ਉਥੇ ਹੀ ਬ੍ਰਿਟਿਸ਼ ਕੋਲੰਬੀਆ 'ਚ ਐੱਨ. ਡੀ. ਪੀ. ਸਰਕਾਰ ਦਾ ਬੋਲਬਾਲਾ ਹੈ।  ਐੱਨ. ਡੀ. ਪੀ. ਆਗੂ ਜਗਮੀਤ ਸਿੰਘ ਵੀ ਬਰਨਬੀ ਤੋਂ ਚੋਣ ਮੈਦਾਨ ਉਤਰੇ ਸਨ।

    First published:

    Tags: Canada elections, Justin Trudeau, NDP Leader Jagmeet Singh