Home /News /international /

ਚੀਨ ਵਿੱਚ ਫਿਰ ਤੋਂ ਵਧੇ ਕੋਰੋਨਾ ਵਾਇਰਸ ਦੇ ਨਵੇਂ ਮਰੀਜ਼,ਬੀਜਿੰਗ ਦੇ ਪਾਰਕ ਨੂੰ ਵੀ ਕੀਤਾ ਗਿਆ ਬੰਦ

ਚੀਨ ਵਿੱਚ ਫਿਰ ਤੋਂ ਵਧੇ ਕੋਰੋਨਾ ਵਾਇਰਸ ਦੇ ਨਵੇਂ ਮਰੀਜ਼,ਬੀਜਿੰਗ ਦੇ ਪਾਰਕ ਨੂੰ ਵੀ ਕੀਤਾ ਗਿਆ ਬੰਦ

ਚੀਨ 'ਚ ਵਧੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ,ਬੀਜਿੰਗ ਦਾ ਪਾਰਕ ਵੀ ਕੀਤਾ ਬੰਦ

ਚੀਨ 'ਚ ਵਧੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ,ਬੀਜਿੰਗ ਦਾ ਪਾਰਕ ਵੀ ਕੀਤਾ ਬੰਦ

ਚੀਨ ਵਿੱਚ ਫਿਰ ਤੋਂ ਵਧੇ ਕੋਰੋਨਾ ਵਾਇਰਸ ਦੇ ਨਵੇਂ ਮਰੀਜ਼,ਬੀਜਿੰਗ ਦੇ ਪਾਰਕ ਨੂੰ ਵੀ ਕੀਤਾ ਗਿਆ ਬੰਦਚੀਨ ਦੇ ਵਿੱਚ ਕੋਵਿਡ-19 ਦੀ ਨਵੀਂ ਲਹਿਰ ਮੁੜ ਪੈਰ ਪਸਾਰ ਰਹੀ ਹੈ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਚੀਨ ਦੀ ਸਰਕਾਰ ਨੇ ਦੇਸ਼ ਦੀ ਰਾਜਧਾਨੀ ਬੀਜਿੰਗ ਵਿੱਚ ਸਿਟੀ ਪਾਰਕ ਨੂੰ ਬੰਦ ਕਰ ਦਿੱਤਾ ਹੈ ਅਤੇ ਹੋਰ ਵੀ ਪਾਬੰਦੀਆਂ ਲਗਾ ਦਿੱਤੀ ਹਨ ।ਤੁਹਾਨੂੰ ਦਸ ਦਈਏ ਕਿ ਇਸ ਤੋਂ ਇਲਾਵਾ ਦੱਖਣੀ ਗੁਆਂਗਜ਼ੂ ਅਤੇ ਪੱਛਮੀ ਮੇਗਾਸਿਟੀ ਚੋਂਗਕਿੰਗ ਵਿੱਚ 50 ਲੱਖ ਤੋਂ ਜ਼ਿਆਦਾ ਲੋਕ ਲੋਕਡਾਉਨ ਵਿੱਚ ਹਨ। ਦੇਸ਼ ਵਿੱਚ ਸ਼ੁੱਕਰਵਾਰ ਨੂੰ ਕੋਵਿਡ-19 ਦੇ 10,729 ਕੇਸ ਦਰਜ ਕੀਤੇ ਗਏ,ਉਨ੍ਹਾਂ ਵਿੱਚ ਲਗਭਗ ਸਾਰੇ ਲੋਕਾਂ ਵਿੱਚ ਸੰਕਰਮਣ ਦੀ ਪੁਸ਼ਟੀ ਹੋਈ ਹੈ, ਜਦਕਿ ਉਨ੍ਹਾਂ ਦੇ ਵਿੱਚ ਕੋਈ ਵੀ ਲਾਗ ਦਾ ਕੋਈ ਲੱਛਣ ਨਹੀਂ ਸਨ।

ਹੋਰ ਪੜ੍ਹੋ ...
  • Share this:

ਚੀਨ ਵਿੱਚ ਫਿਰ ਤੋਂ ਵਧੇ ਕੋਰੋਨਾ ਵਾਇਰਸ ਦੇ ਨਵੇਂ ਮਰੀਜ਼,ਬੀਜਿੰਗ ਦੇ ਪਾਰਕ ਨੂੰ ਵੀ ਕੀਤਾ ਗਿਆ ਬੰਦਚੀਨ ਦੇ ਵਿੱਚ ਕੋਵਿਡ-19 ਦੀ ਨਵੀਂ ਲਹਿਰ ਮੁੜ ਪੈਰ ਪਸਾਰ ਰਹੀ ਹੈ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਚੀਨ ਦੀ ਸਰਕਾਰ ਨੇ ਦੇਸ਼ ਦੀ ਰਾਜਧਾਨੀ ਬੀਜਿੰਗ ਵਿੱਚ ਸਿਟੀ ਪਾਰਕ ਨੂੰ ਬੰਦ ਕਰ ਦਿੱਤਾ ਹੈ ਅਤੇ ਹੋਰ ਵੀ ਪਾਬੰਦੀਆਂ ਲਗਾ ਦਿੱਤੀ ਹਨ ।ਤੁਹਾਨੂੰ ਦਸ ਦਈਏ ਕਿ ਇਸ ਤੋਂ ਇਲਾਵਾ ਦੱਖਣੀ ਗੁਆਂਗਜ਼ੂ ਅਤੇ ਪੱਛਮੀ ਮੇਗਾਸਿਟੀ ਚੋਂਗਕਿੰਗ ਵਿੱਚ 50 ਲੱਖ ਤੋਂ ਜ਼ਿਆਦਾ ਲੋਕ ਲੋਕਡਾਉਨ ਵਿੱਚ ਹਨ। ਦੇਸ਼ ਵਿੱਚ ਸ਼ੁੱਕਰਵਾਰ ਨੂੰ ਕੋਵਿਡ-19 ਦੇ 10,729 ਕੇਸ ਦਰਜ ਕੀਤੇ ਗਏ,ਉਨ੍ਹਾਂ ਵਿੱਚ ਲਗਭਗ ਸਾਰੇ ਲੋਕਾਂ ਵਿੱਚ ਸੰਕਰਮਣ ਦੀ ਪੁਸ਼ਟੀ ਹੋਈ ਹੈ, ਜਦਕਿ ਉਨ੍ਹਾਂ ਦੇ ਵਿੱਚ ਕੋਈ ਵੀ ਲਾਗ ਦਾ ਕੋਈ ਲੱਛਣ ਨਹੀਂ ਸਨ। ਬੀਜਿੰਗ ਦੇ 2.1 ਕਰੋੜ ਲੋਕਾਂ ਦੀ ਰੋਜ਼ਾਨਾ ਜਾਂਚ ਦੌਰਾਨ ਇਸ ਵੱਡੇ ਸ਼ਹਿਰ ਵਿੱਚ 118 ਅਤੇ ਨਵੇਂ ਮਾਮਲੇ ਦਰਜ ਕੀਤੇ ਗਏ ਹਨ।ਸ਼ਹਿਰ ਦੇ ਕਈ ਸਕੂਲਾਂ ਵਿੱਚ ਆਨਲਾਈਨ ਪੜ੍ਹਾਈ ਸ਼ੁਰੂ ਕਰਵਾ ਦਿੱਤੀ ਗਈ ਹੈ, ਹਸਪਤਾਲਾਂ ਦੀਆਂ ਸੇਵਾਵਾਂ ਨੂੰ ਵੀ ਸੀਮਿਤ ਕਰ ਦਿੱਤਾ ਗਿਆ ਹੈ ।ਕਈ ਦੁਕਾਨਾਂ ਅਤੇ ਰੈਸਟੋਰੈਂਟ ਬੰਦ ਕਰ ਦਿੱਤੇ ਗਏ ਹਨ।ਸੋਸ਼ਲ ਮੀਡੀਆ 'ਤੇ ਜਾਰੀ ਵੀਡੀਓਜ਼ ਵਿੱਚ ਸਾਹਮਣੇ ਆਇਆ ਹੈ ਕਿ ਕਈ ਇਲਾਕਿਆਂ ਵਿੱਚ ਲੋਕ ਪ੍ਰਦਰਸ਼ਨ ਕਰ ਰਹੇ ਹਨ ਅਤੇ ਪੁਲਿਸ ਅਤੇ ਸਿਹਤ ਦੇ ਕਰਮਚਾਰੀਆਂ ਦੇ ਨਾਲ ਉਲਝਦੇ ਹੋਏ ਨਜ਼ਰ ਆ ਰਹੇ ਹਨ।ਚੀਨ ਦੇ ਆਗੁਆਂ ਵੱਲੋਂ ਵੀਰਵਾਰ ਨੂੰ ਦੇਸ਼ ਦੀ "ਜ਼ੀਰੋ-ਕੋਵਿਡ -19" ਨੀਤੀ 'ਤੇ ਲੋਕਾਂ ਦੀ ਨਾਰਾਜ਼ਗੀ ਦਾ ਜਵਾਬ ਦੇਣ ਦਾ ਵਾਅਦਾ ਕੀਤਾ ਸੀ। ਇਸ ਨੀਤੀ ਕਾਰਨ ਲੱਖਾਂ ਲੋਕਾਂ ਨੂੰ ਘਰਾਂ ਵਿੱਚ ਬੰਦ ਹੋਣਾ ਪਿਆ ਹੈ ਅਤੇ ਇਸ ਦਾ ਅਰਥਚਾਰੇ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ।ਕੋਰੋਨਾ ਨੂੰ ਹੋਰ ਫੈਲਣ ਤੋਂ ਰੋਕਣ ਦੇ ਲਈ ਚੀਨ ਦੀ ਸਰਕਾਰ ਵੱਲੋਂ ਕੋਸ਼ਿਸ਼ਾਂ ਕੀਤਆਂ ਜਾ ਰਹੀਆਂ ਹਨ।

Published by:Shiv Kumar
First published:

Tags: Attraction, Beijing, Central government, China, Covid, COVID-19, Patient