ਕੈਨੇਡਾ 'ਚ ਮਾਪਿਆਂ ਤੇ ਬਜ਼ੁਰਗਾਂ ਨੂੰ ਸੱਦਣ ਦੇ ਚਾਹਵਾਨਾਂ ਲਈ ਖ਼ੁਸ਼ਖ਼ਬਰੀ


Updated: January 28, 2019, 9:52 AM IST
ਕੈਨੇਡਾ 'ਚ ਮਾਪਿਆਂ ਤੇ ਬਜ਼ੁਰਗਾਂ ਨੂੰ ਸੱਦਣ ਦੇ ਚਾਹਵਾਨਾਂ ਲਈ ਖ਼ੁਸ਼ਖ਼ਬਰੀ
ਕੈਨੇਡਾ 'ਚ ਮਾਪਿਆਂ ਤੇ ਬਜ਼ੁਰਗਾਂ ਨੂੰ ਸੱਦਣ ਦੇ ਚਾਹਵਾਨਾਂ ਲਈ ਖ਼ੁਸ਼ਖ਼ਬਰੀ

Updated: January 28, 2019, 9:52 AM IST
ਪੰਜਾਬੀ ਤੇ ਹੋਰ ਪਰਵਾਸੀਆਂ ਨੂੰ ਕੈਨੇਡਾ 'ਚ ਮਾਪਿਆਂ ਤੇ ਵੱਡੇ ਬਜ਼ੁਰਗਾਂ ਨੂੰ ਸੱਦਣ ਦੀ ਸਹੂਲਤ ਮਿਲੀ ਹੈ। ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕੈਨੇਡਾ ਵਿੱਚ ਪੱਕੇ ਤੌਰ 'ਤੇ ਰਹਿੰਦੇ ਹਜ਼ਾਰਾਂ ਪੰਜਾਬੀਆਂ ਨੂੰ ਹੁਣ ਆਪਣੇ ਮਾਪਿਆਂ ਅਤੇ ਵੱਡੇ ਬਜ਼ੁਰਗਾਂ ਨੂੰ ਮਿਲਣ ਦੀ ਸਹੂਲਤ ਮਿਲੇਗੀ। ਕੈਨੇਡਾ ਸਰਕਾਰ ਵੱਲੋਂ ਲੌਂਚ ਕੀਤੇ ਗਏ ਪੀਜੀਪੀ-2019 ਪ੍ਰੋਗਰਾਮ ਯਾਨੀ ਕੈਨੇਡੀਅਨ ਪੈਰੰਟਸ ਐਂਡ ਗ੍ਰੈਂਡ ਪੇਰੰਟਸ ਤਹਿਤ ਮਾਪੇ ਅਤੇ ਵੱਡੇ ਬਜ਼ੁਰਗ ਆਪਣੇ ਬੱਚਿਆਂ ਨੂੰ ਕੈਨੇਡਾ ਵਿੱਚ ਮਿਲ ਸਕਣਗੇ।

ਖ਼ਬਰ ਮੁਤਾਬਕ ਪੀਜੀਪੀ ਪ੍ਰੋਗਰਾਮ ਤਹਿਤ ਕੈਨੇਡਾ ਵਾਸੀ ਅਤੇ ਉੱਥੋਂ ਦੇ ਪੀਆਰ ਵਾਲੇ ਲੋਕਾਂ ਕੋਲ ਇਹ ਮੌਕਾ ਹੋਵੇਗਾ ਕਿ ਉਹ ਆਪਣੇ ਮਾਪਿਆਂ ਤੇ ਵੱਡੇ ਬਜ਼ੁਰਗਾਂ ਨੂੰ ਫ਼ੈਮਿਲੀ ਰੀਯੂਨਿਫ਼ੇਕਸ਼ਨ ਸਕੀਮ ਤਹਿਤ ਕੈਨੇਡਾ ਰਹਿਣ ਲਈ ਬੁਲਾ ਸਕਣਗੇ।
First published: January 28, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...