HOME » NEWS » World

PNB ਘਪਲਾ: ਨੀਰਵ ਮੋਦੀ ਨੇ ਕਿਹਾ, ਭਾਰਤ ਨੂੰ ਸੌਂਪਿਆ ਤਾਂ ਆਤਮ-ਹੱਤਿਆ ਕਰ ਲਵਾਂਗਾ

ਕੋਰਟ ਵਿਚ ਸੁਣਵਾਈ ਦੌਰਾਨ ਨੀਰਵ ਮੋਦੀ ਨੇ ਕਿਹਾ ਕਿ ਜੇਕਰ ਉਸ ਨੂੰ ਭਾਰਤ ਹਵਾਲੇ ਕੀਤਾ ਤਾਂ ਉਹ ਆਤਮ ਹੱਤਿਆ ਕਰ ਲਵੇਗਾ। ਉਸ ਨੂੰ ਜੇਲ ਵਿਚ ਤਿੰਨ ਵਾਰੀ ਕੁੱਟਿਆ ਗਿਆ। ਕੋਰਟ ਨੇ ਇਨ੍ਹਾਂ ਦਲੀਲਾਂ ਨੂੰ ਅਣਗੌਲਿਆ ਕਰਕੇ ਉਸ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ।

Ashish Sharma Ashish Sharma | News18 Punjab
Updated: November 7, 2019, 12:13 PM IST
PNB ਘਪਲਾ: ਨੀਰਵ ਮੋਦੀ ਨੇ ਕਿਹਾ, ਭਾਰਤ ਨੂੰ ਸੌਂਪਿਆ ਤਾਂ ਆਤਮ-ਹੱਤਿਆ ਕਰ ਲਵਾਂਗਾ
ਨੀਰਵ ਮੋਦੀ ਨੇ ਕਿਹਾ, ਭਾਰਤ ਨੂੰ ਸੌਂਪਿਆ ਤਾਂ ਆਤਮ-ਹੱਤਿਆ ਕਰ ਲਵਾਂਗਾ
Ashish Sharma Ashish Sharma | News18 Punjab
Updated: November 7, 2019, 12:13 PM IST
ਪੰਜਾਬ ਨੈਸ਼ਨਲ ਬੈਂਕ (PNB) ਧੋਖਾਧੜੀ (Fraud) ਮਾਮਲੇ ਦੇ ਮੁੱਖ ਦੋਸ਼ੀ ਅਤੇ ਭਗੌੜਾ ਕਰਾਰ ਦਿੱਤੇ ਹੀਰਾ ਕਾਰੋਬਾਰੀ ਨੀਰਵ ਮੋਦੀ (Nirav Modi) ਦੀ ਜਮਾਨਤ ਅਰਜ਼ੀ ਇਕ ਵਾਰੀ ਫਿਰ ਯੂਕੇ ਦੀ ਅਦਾਲਤ ਨੇ ਖਾਰਿਜ ਕਰ ਦਿੱਤੀ ਹੈ। ਕੋਰਟ ਵਿਚ ਸੁਣਵਾਈ ਦੌਰਾਨ ਨੀਰਵ ਮੋਦੀ ਨੇ ਧਮਕੀ ਭਰੇ ਅੰਦਾਜ ਵਿਚ ਕਿਹਾ ਕਿ ਜੇਕਰ ਉਸ ਨੂੰ ਭਾਰਤ ਹਵਾਲੇ ਕੀਤਾ ਤਾਂ ਉਹ ਆਤਮ ਹੱਤਿਆ ਕਰ ਲਵੇਗਾ। ਨੀਰਵ ਮੋਦੀ ਨੇ ਕਿਹਾ ਕਿ ਉਸ ਨੂੰ ਜੇਲ ਵਿਚ ਤਿੰਨ ਵਾਰੀ ਕੁੱਟਿਆ ਗਿਆ। ਕੋਰਟ ਨੇ ਇਨ੍ਹਾਂ ਦਲੀਲਾਂ ਨੂੰ ਅਣਗੌਲਿਆ ਕਰਕੇ ਉਸ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ।

ਨੀਰਵ ਮੋਦੀ ਨੂੰ ਬੁਧਵਾਰ ਨੂੰ ਵੇਸਟਮਿੰਸਟਰ ਮੈਜਿਸਟਰੇਟ ਕੋਰਟ ਵਿਚ ਪੇਸ਼ ਕੀਤਾ ਗਿਆ ਸੀ। 5 ਵੀਂ ਵਾਰ ਜ਼ਮਾਨਤ ਦੀ ਅਪੀਲ ਕਰਦਿਆਂ ਨੀਰਵ ਮੋਦੀ ਨੇ ਆਪਣੇ ਸ਼ਬਦਾਂ ਨਾਲ ਕਈ ਵਾਰ ਅਦਾਲਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਨੀਰਵ ਦੇ ਵਕੀਲ ਨੇ ਦਾਅਵਾ ਕੀਤਾ ਕਿ ਵੈਂਡਸਵਰਥ ਨੂੰ ਦੋ ਵਾਰ ਜੇਲ੍ਹ ਵਿੱਚ ਕੁਟਿਆ ਗ
Loading...
First published: November 7, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...