HOME » NEWS » World

ਸਰਹੱਦ 'ਤੇ ਪਾਕਿਸਤਾਨ ਤਾਇਨਾਤ ਕਰੇਗਾ 600 ਟੈਂਕ...

News18 Punjab
Updated: December 31, 2018, 11:28 AM IST
ਸਰਹੱਦ 'ਤੇ ਪਾਕਿਸਤਾਨ ਤਾਇਨਾਤ ਕਰੇਗਾ 600 ਟੈਂਕ...
ਸਰਹੱਦ 'ਤੇ ਪਾਕਿਸਤਾਨ ਤਾਇਨਾਤ ਕਰੇਗਾ 600 ਟੈਂਕ...
News18 Punjab
Updated: December 31, 2018, 11:28 AM IST
ਭਾਰਤ ਨਾਲ ਸਰਹੱਦ ਉੱਤੇ ਆਪਣੀ ਫੌਜੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਲਈ ਪਾਕਿਸਤਾਨ ਨੇ 600 ਦੇ ਕਰੀਬ ਟੈਂਕ ਤਾਇਨਾਤ ਕਰੇਗਾ। ਇਸਦੇ ਲਈ ਪਾਕਿਸਤਾਨ ਨੇ ਨਵੇਂ ਟੈਂਕ ਖਰੀਦਣ ਦੀ ਯੋਜਨਾ ਬਣਾ ਰਿਹਾ ਹੈ। ਪਾਕਿਸਤਾਨ ਇਨ੍ਹਾਂ ਟੈਂਕਾਂ ਨੂੰ ਜੰਮੂ ਖੇਤਰ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਤਾਇਨਾਤ ਕਰਨ ਦਾ ਇਛੁੱਕ ਹੈ।ਖ਼ਰੀਦੇ ਜਾਣ ਵਾਲੇ ਦੀ ਟੈਂਕਾਂ ਵਿੱਚ  ਰੂਸ ਤੋਂ ਖ਼ਰੀਦੇ ਜਾਣ ਵਾਲੇ ਟੀ-90 ਟੈਂਕ ਵੀ ਸ਼ਾਮਲ ਹਨ। ਇਹ ਜਾਣਕਾਰੀ ਭਾਰਤ ਦੀ ਫੌਜ ਅਤੇ ਖ਼ੁਫੀਆ ਸਰੋਤਾਂ ਨੇ ਜਾਰੀ ਕੀਤੀ ਹੈ।

ਪੀਟੀਆਈ ਦੀ ਖ਼ਬਰ ਮੁਤਾਬਕ ਇਨ੍ਹਾਂ ਟੈਂਕਾਂ ਦੀ ਸਮਰੱਥਾ ਤਿੰਨ ਤੋਂ ਚਾਰ ਕਿਲੋਮੀਟਰ ਤੱਕ ਹੋਵੇਗੀ। ਇਨ੍ਹਾਂ ਵਿਚੋਂ ਕੁੱਝ ਜੰਮੂ-ਕਸ਼ਮੀਰ ਨਾਲ ਕੰਟਰੋਲ ਰੇਖਾ ਉੱਤੇ ਤਾਇਨਾਤ ਕੀਤੇ ਜਾਣਗੇ। ਜੰਗੀ ਟੈਂਕਾਂ ਤੋਂ ਇਲਾਵਾ ਪਾਕਿਸਤਾਨ ਦੀ ਫੌਜ ਇਟਲੀ ਤੋਂ ਐਸਪੀ ਮਾਈਕ-10 ਤੋਪਾਂ ਵੀ ਖ਼ਰੀਦ ਰਹੀ ਹੈ ਅਤੇ 120 ਤੋਪਾਂ ਪਹਿਲਾਂ ਹੀ ਖ਼ਰੀਦੀਆਂ ਜਾ ਚੁੱਕੀਆਂ ਹਨ। ਕੁੱਲ 245 ਤੋਪਾਂ ਖ਼ਰੀਦੀਆਂ ਜਾਣੀਆਂ ਹਨ।

Loading...
ਦੂਜੇ ਪਾਸੇ ਭਾਰਤੀ ਫੌਜ ਕੋਲ ਪਹਿਲਾਂ ਹੀ ਟੀ-90 ਟੈਂਕ ਹਨ ਤੇ ਇਸਲਾਮਾਬਾਦ ਰੂਸ ਦੇ ਨਾਲ ਰੱਖਿਆ ਸੌਦਾ ਕਰਕੇ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ ਜੋ ਆਜ਼ਾਦੀ ਤੋਂ ਬਾਅਦ ਰੱਖਿਆ ਖੇਤਰ ਵਿਚ ਭਾਰਤ ਦਾ ਅਹਿਮ ਅਤੇ ਵਿਸ਼ਵਾਸਯੋਗ ਭਾਈਵਾਲ ਸਾਬਿਤ ਹੋਇਆ
First published: December 31, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...