HOME » NEWS » World

ਫੌਜ ਨੇ ਇਸ ਸ਼ਖ਼ਸ ਨੂੰ ਘਰੋਂ ਘੜੀਸ ਕੇ ਬਾਹਰ ਕੱਢਿਆ ਤੇ ਗੋਲੀਆਂ ਨਾਲ ਭੁੰਨ ਦਿੱਤਾ

News18 Punjab
Updated: February 13, 2019, 7:38 PM IST
ਫੌਜ ਨੇ ਇਸ ਸ਼ਖ਼ਸ ਨੂੰ ਘਰੋਂ ਘੜੀਸ ਕੇ ਬਾਹਰ ਕੱਢਿਆ ਤੇ ਗੋਲੀਆਂ ਨਾਲ ਭੁੰਨ ਦਿੱਤਾ

  • Share this:
ਬਲੋਚਿਸਤਾਨ ਤੋਂ ਇਕ ਦਿਲ ਦਹਿਲਾਉਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਇਕ ਐਕਟੀਵਿਸਟ ਵੱਲੋਂ ਸਾਂਝਾ ਕੀਤਾ ਗਿਆ ਹੈ। ਵੀਡੀਓ ਵਿਚ ਦਿੱਸ ਰਿਹਾ ਹੈ ਕਿ ਪਾਕਿਸਤਾਨੀ ਫ਼ੌਜ ਇਕ ਸ਼ਖ਼ਸ ਨੂੰ ਘਰੋਂ ਘੜੀਸ ਕੇ ਬਾਹਰ ਕੱਢਦੀ ਹੈ ਤੇ ਗੋਲੀਆਂ ਨਾਲ ਭੁੰਨ ਦਿੰਦੀ ਹੈ।



3-4 ਜਵਾਨ ਲਗਾਤਾਰ ਇਸ ਵਿਅਕਤੀ ਉਤੇ ਗੋਲੀਆਂ ਚਲਾਉਂਦੇ ਰਹਿੰਦੇ ਹਨ। ਭਾਵੇਂ ਇਸ ਇਲਾਕੇ ਵਿਚ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਪਰ ਇਸ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਸ ਦੀ ਵੱਡੇ ਪੱਧਰ ਉਤੇ ਨਿੰਦਾ ਹੋ ਰਹੀ ਹੈ। ਦੱਸ ਦਈਏ ਕਿ ਇਸ ਇਲਾਕੇ ਵਿਚ ਬਲੋਚਾਂ ਦੇ ਕਤਲੇਆਮ ਦੀਆਂ ਅਕਸਰ ਖਬਰਾਂ ਆਉਂਦੀਆਂ ਰਹਿੰਦੀਆਂ ਹਨ ।
First published: February 13, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...