• Home
  • »
  • News
  • »
  • international
  • »
  • PAKISTAN ATTACK TERRORIST ATTACK NEAR PAKISTAN STOCK EXCHANGE BUILDING IN KARACHI PAKISTAN SEE VIDEO AS

ਪਾਕ ਸਟਾਕ ਐਕਸਚੇਂਜ 'ਤੇ ਹਮਲੇ 'ਚ ਚਾਰ ਅੱਤਵਾਦੀਆਂ ਸਮੇਤ 9 ਦੀ ਮੌਤ

ਪਾਕ ਸਟਾਕ ਐਕਸਚੇਂਜ ਤੇ ਹਮਲੇ ਚ ਚਾਰ ਅੱਤਵਾਦੀ, 2 ਨਾਗਰਿਕਾਂ ਦੀ ਮੌਤ

  • Share this:
    ਇੱਕ ਵੱਡੇ ਅੱਤਵਾਦੀ ਹਮਲੇ ਵਿੱਚ ਅੱਜ ਚਾਰ ਅੱਤਵਾਦੀਆਂ ਨੇ ਕਰਾਚੀ ਪਾਕਿਸਤਾਨ ਵਿੱਚ ਪਾਕ ਸਟਾਕ ਐਕਸਚੇਂਜ ਦੀ ਇਮਾਰਤ ਨੇੜੇ ਲੋਕਾਂ ਉੱਤੇ ਫਾਇਰਿੰਗ ਕੀਤੀ। ਇਸ ਤੋਂ ਬਾਅਦ ਪਾਕ ਪੁਲਿਸ ਅਤੇ ਰੇਂਜਰਜ਼ ਨੇ ਇਲਾਕੇ ਨੂੰ ਸੀਲ ਕਰ। ਇਹ ਇਮਾਰਤ ਕਰਾਚੀ ਵਿੱਚ ਸੈਂਟ੍ਰਲ ਬੈਂਕ ਅਤੇ ਪੁਲਿਸ ਹੈੱਡ ਕੁਆਰਟਰ ਦੇ ਬਹੁਤ ਨੇੜੇ ਹੈ। ਇਸ ਹਮਲੇ ਵਿੱਚ 6 ਮੌਤਾਂ ਹੋ ਚੁੱਕੀਆਂ ਹਨ। ਇਸ ਹਮਲੇ ਵਿੱਚ 9 ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚ 5 ਆਮ ਨਾਗਰਿਕ ਅਤੇ ਚਾਰੋਂ ਅੱਤਵਾਦੀ ਸ਼ਾਮਲ ਹਨ।


    Published by:Anuradha Shukla
    First published: