HOME » NEWS » World

ਜਦੋਂ ਪਾਕਿਸਤਾਨੀ ਨੇ ਹੀ ਮਲੀਹਾ ਲੋਧੀ ਨੂੰ ਘੇਰਿਆ, ਕਿਹਾ- ਤੁਸੀਂ ਚੋਰ ਹੋ...

Gurwinder Singh Gurwinder Singh | News18 Punjab
Updated: August 14, 2019, 1:24 PM IST
ਜਦੋਂ ਪਾਕਿਸਤਾਨੀ ਨੇ ਹੀ ਮਲੀਹਾ ਲੋਧੀ ਨੂੰ ਘੇਰਿਆ, ਕਿਹਾ- ਤੁਸੀਂ ਚੋਰ ਹੋ...
Gurwinder Singh Gurwinder Singh | News18 Punjab
Updated: August 14, 2019, 1:24 PM IST
ਪਾਕਿਸਤਾਨ ਦੀ ਸੰਯੁਕਤ ਰਾਸ਼ਟਰ ਵਿਚ ਸਥਾਈ ਦੂਤ ਮਲੀਹਾ ਲੋਧੀ ਨੂੰ ਇਕ ਸ਼ਖ਼ਸ, ਜੋ ਪਾਕਿਸਤਾਨੀ ਹੋਣ ਦਾ ਦਾਅਵਾ ਕਰ ਰਿਹਾ ਸੀ, ਵੱਲੋਂ ਸਵਾਲਾਂ ਨਾਲ ਘੇਰ ਲਿਆ। ਇਸ ਦੀ ਇਕ ਵੀਡੀਓ ਵਾਇਰਲ ਹੋਈ ਹੈ। ਇਸ ਵੀਡੀਓ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਲੋਧੀ ਇਸ ਵਿਅਕਤੀ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣ ਤੋਂ ਭੱਜਦੀ ਨਜ਼ਰ ਆ ਰਹੀ ਹੈ। ਇਸ ਪ੍ਰੋਗਰਾਮ ਤੋਂ ਬਾਅਦ ਜਦੋਂ ਲੋਧੀ ਜਾਣ ਲੱਗੀ ਤਾਂ ਵਿਅਕਤੀ ਨੇ ਉੱਚੀ ਆਵਾਜ਼ ਵਿੱਚ ਸਵਾਲ ਪੁੱਛਣੇ ਸ਼ੁਰੂ ਕੀਤੇ, ‘‘ਪਿਛਲੇ 15-20 ਸਾਲਾਂ ਤੋਂ ਤੁਸੀਂ ਕੀ ਕਰ ਰਹੇ ਹੋ? ਮੈਂ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੁੰਦਾ ਹਾਂ।’’


ਇਸ ’ਤੇ ਪ੍ਰੋਗਰਾਮ ਵਿੱਚ ਮੌਜੂਦ ਲੋਕਾਂ ਨੇ ਉਸ ਨੂੰ ਰਿਕਾਰਡਿੰਗ ਕਰਨ ਤੋਂ ਰੋਕਿਆ ਤਾਂ ਵਿਅਕਤੀ
First published: August 14, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...