ਕਾਠਮਾਂਡੂ ਏਅਰਪੋਰਟ ਦੇ ਨੇੜੇ ਕਰੈਸ਼ ਹੋਇਆ ਪਲੈਨ, 67 ਯਾਤਰੀ ਸਨ ਸਵਾਰ, ਸੈਨਾ ਨੇ 17 ਨੂੰ ਬਚਾਇਆ


Updated: March 12, 2018, 11:00 PM IST
ਕਾਠਮਾਂਡੂ ਏਅਰਪੋਰਟ ਦੇ ਨੇੜੇ ਕਰੈਸ਼ ਹੋਇਆ ਪਲੈਨ, 67 ਯਾਤਰੀ ਸਨ ਸਵਾਰ, ਸੈਨਾ ਨੇ 17 ਨੂੰ ਬਚਾਇਆ

Updated: March 12, 2018, 11:00 PM IST
ਨੇਪਾਲ ਦੇ ਕਾਠਮਾਂਡੂ ਏਅਰਪੋਰਟ ਤੇ ਯਾਤਰੀ ਵਿਮਾਨ ਕਰੈਸ਼ ਹੋ ਗਿਆ।ਬੰਗਲਾਦੇਸ਼ ਦੀ ਯੂ ਐਸ ਬੰਗਲਾ ਏਅਰਲਾਈਨ ਦਾ ਇਹ ਯਾਤਰੀ ਵਿਮਾਨ ਨਿੱਚੇ ਉੱਤਰ ਰਿਹਾ ਸੀ ਤਾਂ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਉਸ ਵਿੱਚੋ ਧੂੰਆਂ ਨਿਕਲਣ ਲੱਗ ਗਿਆ।ਇਹ ਦੇਖਕੇ ਏਅਰਪੋਰਟ ਤੇ ਮੌਜੂਦ ਸਟਾਫ ਤੱਤਕਾਲ ਮਦਦ ਲਈ ਦੌੜ ਪਿਆ।

ਸੈਨਾ ਨੂੰ ਇੱਥੇ ਰਾਹਤ ਅਤੇ ਬਚਾਓ ਕਾਰਜ ਵਿੱਚ ਲਗਾਇਆ ਗਿਆ ਹੈ,ਜਿਸ ਵਿੱਚੋ ਹੁਣ ਤੱਕ 17 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।ਇਸ ਵਿਮਾਨ ਵਿੱਚ ਕੁੱਲ 67 ਯਾਤਰੀ ਸਵਾਰ ਦੱਸੇ ਜਾ ਰਹੇ ਹਨ ਅਤੇ ਹੁਣ ਤੱਕ ਕਿਸੇ ਵੀ ਯਾਤਰੀ ਜਾਂ ਕਰੂ ਮੈਂਬਰ ਦੀ ਨੁਕਸਾਨ ਹੋਣ ਦੀ ਖ਼ਬਰ ਨਹੀ ਹੈ।
First published: March 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ