Russia: ਇਸ ਗੰਭੀਰ ਬਿਮਾਰੀ ਨਾਲ ਜੂਝ ਰਹੇ ਹਨ ਵਲਾਦੀਮੀਰ ਪੁਤਿਨ, ਗਰਲ ਫ੍ਰੈਂਡ ਦੇ ਕਹਿਣ ਤੇ ਦੇ ਸਕਦੇ ਹਨ ਅਸਤੀਫ਼ਾ

mirror.co.uk

mirror.co.uk

  • Share this:
    ਪਿਛਲੇ ਕ਼ਰੀਬ 20 ਸਾਲਾਂ ਤੋਂ ਰੂਸ 'ਤੇ ਰਾਜ ਕਰ ਰਹੇ ਵਲਾਦੀਮੀਰ ਪੁਤਿਨ ਅਗਲੇ ਸਾਲ ਅਸਤੀਫ਼ਾ ਦੇ ਸਕਦੇ ਹਨ। ਉਨ੍ਹਾਂ ਦੇ ਕਿਸੇ ਗੰਭੀਰ ਬਿਮਾਰੀ ਨਾਲ ਪੀੜਤ ਹੋਣ ਦੀਆਂ ਅਟਕਲਾਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਸੂਤਰਾਂ ਮੁਤਾਬਿਕ ਪੁਤਿਨ ਨੂੰ ਅਸਤੀਫਾ ਦੇਣ ਦੀ ਅਪੀਲ ਉਨ੍ਹਾਂ ਦੀ ਜਿਮਨਾਸਟ ਗਰਲ ਫ੍ਰੈਂਡ ਅਲੀਨਾ ਕਬਾਇਵਾ ਤੇ ਪੁਤਿਨ ਦੀ ਦੋ ਧੀਆਂ ਨੇ ਕੀਤੀ ਹੈ।
    Published by:Anuradha Shukla
    First published: