Home /News /international /

Update: ਨਿਊਜ਼ੀਲੈਂਡ 'ਚ ਗੋਲੀਬਾਰੀ, ਹਮਲੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 49 ਹੋਈ...

  • Share this:

    ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ 'ਚ ਸਥਿਤ ਦੋ ਮਸਜਿਦਾਂ 'ਚ ਅੱਜ ਦੁਪਹਿਰ ਦੀ ਨਮਾਜ਼ ਵੇਲੇ ਅਣਪਛਾਤੇ ਹਮਲਾਵਰ ਵੱਲੋਂ ਕੀਤੀ ਗੋਲੀਬਾਰੀ 'ਚ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 49 ਹੋ ਗਈ ਹੈ। ਇਸ ਸੰਬੰਧੀ ਨਿਊਜ਼ੀਲੈਂਡ ਪੁਲਿਸ ਨੇ ਇਸ ਮਾਮਲੇ 'ਚ 4 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ ਜਿਨ੍ਹਾਂ 'ਚੋਂ ਤਿੰਨ ਪੁਰਸ਼ ਅਤੇ 1 ਔਰਤ ਹੈ। ਗੋਲੀਬਾਰੀ ਤੋਂ ਬਾਅਦ ਪੁਲਿਸ ਨੇ ਸਾਰੀਆਂ ਨੂੰ ਮਸਜਿਦਾਂ ਨੂੰ ਬੰਦ ਰੱਖਣ ਲਈ ਕਿਹਾ ਹੈ।

    First published:

    Tags: New Zealand mosque attack