HOME » NEWS » World

ਰਿਪੋਰਟਿੰਗ ਦੌਰਾਨ ਮਹਿਲਾ ਰਿਪੋਰਟਰ ‘ਤੇ ਸੱਪ ਨੇ ਮਾਰੀ ਛਾਲ, ਪੈ ਗਈ ਹੱਥਾਂ ਪੈਰਾਂ ਦੀ..ਵੀਡੀਓ ਵਾਇਰਲ

News18 Punjabi | News18 Punjab
Updated: February 12, 2020, 11:28 AM IST
share image
ਰਿਪੋਰਟਿੰਗ ਦੌਰਾਨ ਮਹਿਲਾ ਰਿਪੋਰਟਰ ‘ਤੇ ਸੱਪ ਨੇ ਮਾਰੀ ਛਾਲ, ਪੈ ਗਈ ਹੱਥਾਂ ਪੈਰਾਂ ਦੀ..ਵੀਡੀਓ ਵਾਇਰਲ
ਰਿਪੋਰਟਿੰਗ ਦੌਰਾਨ ਮਹਿਲਾ ਰਿਪੋਰਟਰ ‘ਤੇ ਸੱਪ ਨੇ ਮਾਰੀ ਛਾਲ, ਪੈ ਗਈ ਹੱਥਾਂ ਪੈਰਾਂ ਦੀ..ਵੀਡੀਓ ਵਾਇਰਲ

  • Share this:
  • Facebook share img
  • Twitter share img
  • Linkedin share img
ਅੱਜਕਲ੍ਹ ਜਾਨਵਰਾਂ ਅਤੇ ਬੰਦਿਆਂ ਨਾਲ ਸੰਬੰਧਿਤ ਕਈ ਤਸਵੀਰਾਂ ਅਤੇ ਵੀਡਿਓਜ਼ ਸੋਸ਼ਲ ਮੀਡਿਆ ਉੱਤੇ ਬਹੁਤ ਛੇਤੀ ਵਾਇਰਲ ਹੁੰਦੇ। ਇੰਝ ਹੀ ਆਸਟ੍ਰੇਲੀਆ ਦੀ ਇਕ ਮਹਿਲਾ ਰਿਪੋਰਟਰ ਉਸ ਸਮੇ ਅਚੰਬੇ ਦਾ ਸ਼ਿਕਾਰ ਹੋ ਗਈ, ਜਦੋ ਉਸ ਉੱਤੇ ਰਿਪੋਰਟਿੰਗ ਦੌਰਾਨ ਇਕ ਸੱਪ ਨੇ ਛਾਲ ਮਾਰ ਦਿੱਤੀ।  ਸੱਪ ਨੇ ਤਕਰੀਬਨ ਦੋ ਵਾਰ ਮਾਇਕ ਉੱਤੇ ਹਮਲਾ ਵੀ ਕੀਤਾ। ਸੱਪ ਰਿਪੋਰਟਰ ਦੇ ਮੋਢੇ ਉੱਤੇ ਬੈਠਿਆ ਨਜ਼ਰ ਆਇਆ। ਰਿਪੋਰਟਰ ਸਾਰਾ ਕੈਵਤੇ ਨੇ ਦੱਸਿਆ ਕੇ ਸ਼ੂਟ ਦੌਰਾਨ ਉਹ ਬਹੁਤ ਘਬਰਾ ਗਈ ਸੀ ਕਿਉਕਿ ਸੱਪ ਵਾਰ-ਵਾਰ  ਮਾਈਕ ‘ਤੇ ਹਮਲਾ ਕਰ ਰਿਹਾ ਸੀ।ਸਾਰਾ ਸੱਪਾਂ ਦੀ ਸੁਰੱਖਿਆ ਬਾਰੇ ਰਿਪੋਰਟਿੰਗ ਕਰਨ ਗਈ ਸੀ ਜਦੋਂ ਉਸ ਨਾਲ ਇਹ ਘਟਨਾ ਹੋਈ। ਸੱਪ ਨੂੰ ਹਮਲਾ ਕਰਦੇ ਵੇਖ ਕੇ ਇਕ ਵਾਰ ਤਾਂ ਸਾਰਾ ਚੀਕ ਮਾਰਦੀ ਹੈ ਪਰ ਉਹ ਵਾਲ ਵਾਲ ਬਚ ਗਈ।
First published: February 12, 2020
ਹੋਰ ਪੜ੍ਹੋ
ਅਗਲੀ ਖ਼ਬਰ