Home /News /international /

Ukraine War Video: ਰੂਸੀ ਟੈਂਕ ਨੂੰ ਟਰੈਕਟਰ ਪਿੱਛੇ ਪਾ ਕੇ ਲੈ ਗਿਆ ਯੂਕਰੇਨ ਦਾ ਕਿਸਾਨ, ਵੇਖਦੇ ਹੀ ਰਹੇ ਗਏ ਫੌਜੀ

Ukraine War Video: ਰੂਸੀ ਟੈਂਕ ਨੂੰ ਟਰੈਕਟਰ ਪਿੱਛੇ ਪਾ ਕੇ ਲੈ ਗਿਆ ਯੂਕਰੇਨ ਦਾ ਕਿਸਾਨ, ਵੇਖਦੇ ਹੀ ਰਹੇ ਗਏ ਫੌਜੀ

Video: ਰੂਸੀ ਟੈਂਕ ਨੂੰ ਟਰੈਕਟਰ ਪਿੱਛੇ ਪਾ ਕੇ ਲੈ ਗਿਆ ਯੂਕਰੇਨ ਦਾ ਕਿਸਾਨ, ਵੇਖਦੇ ਹੀ ਰਹੇ ਗਈ ਫੌਜੀ (Video grab)

Video: ਰੂਸੀ ਟੈਂਕ ਨੂੰ ਟਰੈਕਟਰ ਪਿੱਛੇ ਪਾ ਕੇ ਲੈ ਗਿਆ ਯੂਕਰੇਨ ਦਾ ਕਿਸਾਨ, ਵੇਖਦੇ ਹੀ ਰਹੇ ਗਈ ਫੌਜੀ (Video grab)

ਇਸ ਵਿਚ ਦੇਖਿਆ ਜਾ ਸਕਦਾ ਹੈ ਕਿ ਯੂਕਰੇਨ ਦਾ ਇੱਕ ਕਿਸਾਨ ਗੋਲੀਬਾਰੀ ਦੌਰਾਨ ਇੱਕ ਰੂਸੀ ਟੈਂਕ ਨੂੰ ਆਪਣੇ ਟਰੈਕਟਰ ਪਿੱਛੇ ਪਾ ਕੇ ਲਿਆ ਰਿਹਾ ਹੈ ਤੇ ਉਸ ਦੇ ਪਿੱਛੇ ਫੌਜੀ ਭੱਜ ਰਹੇ ਹਨ।

  • Share this:

ਰੂਸੀ ਫੌਜੀ ਯੂਕਰੇਨ ਦੇ ਕਈ ਸ਼ਹਿਰਾਂ (Russia-Ukraine War) 'ਤੇ ਲਗਾਤਾਰ ਹਮਲੇ ਕਰ ਰਹੇ ਹਨ। ਲਗਭਗ 1 ਲੱਖ ਰੂਸੀ ਫੌਜੀ ਹਥਿਆਰਾਂ ਨਾਲ ਯੂਕਰੇਨ ਦੀ ਸਰਹੱਦ 'ਚ ਦਾਖਲ ਹੋ ਗਏ ਹਨ।

ਇਸ ਦੌਰਾਨ ਕਈ ਅਜਿਹੀਆਂ ਵੀਡੀਓਜ਼ (Ukraine War Video) ਸਾਹਮਣੇ ਆਈਆਂ ਹਨ, ਕਿਤੇ ਕਾਰ ਦਾ ਤੇਲ ਖਤਮ ਹੋਣ ਤੋਂ ਬਾਅਦ ਰੂਸੀ ਫੌਜੀ ਰਸਤੇ 'ਚ ਖੜ੍ਹੇ ਹਨ। ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਦੋਂ ਯੂਕਰੇਨ ਦੇ ਇੱਕ ਕਿਸਾਨ ਨੇ ਆਪਣੇ ਟਰੈਕਟਰ ਰਾਹੀਂ ਇੱਕ ਰੂਸੀ ਟੈਂਕ ਚੋਰੀ ਕਰ ਲਿਆ।

ਆਸਟਰੀਆ ਵਿੱਚ ਯੂਕਰੇਨ ਦੇ ਰਾਜਦੂਤ ਓਲੇਜੇਂਡਰ ਸਚੇਬਰਾ (olesandr scherba) ਨੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵਿਚ ਦੇਖਿਆ ਜਾ ਸਕਦਾ ਹੈ ਕਿ ਯੂਕਰੇਨ ਦਾ ਇੱਕ ਕਿਸਾਨ ਗੋਲੀਬਾਰੀ ਦੌਰਾਨ ਇੱਕ ਰੂਸੀ ਟੈਂਕ ਨੂੰ ਆਪਣੇ ਟਰੈਕਟਰ ਪਿੱਛੇ ਪਾ ਕੇ ਲਿਆ ਰਿਹਾ ਹੈ ਤੇ ਉਸ ਦੇ ਪਿੱਛੇ ਫੌਜੀ ਭੱਜ ਰਹੇ ਹਨ।

ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਯੂਕਰੇਨ ਦਾ ਕਿਸਾਨ ਟੈਂਕ ਨੂੰ ਟਰੈਕਟਰ ਪਿੱਛੇ ਪਾ ਕੇ ਭਜਾ ਰਿਹਾ ਹੈ। ਇਕ ਵਿਅਕਤੀ ਟਰੈਕਟਰ ਦੇ ਪਿੱਛੇ ਦੌੜ ਰਿਹਾ ਹੈ ਅਤੇ ਉਸ 'ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ, 'ਜੇਕਰ ਇਹ ਸੱਚ ਹੈ ਤਾਂ ਇਹ ਪਹਿਲਾ ਟੈਂਕ ਹੋਵੇਗਾ ਜੋ ਕਿਸੇ ਕਿਸਾਨ ਨੇ ਚੋਰੀ ਕੀਤਾ ਹੈ।'

Published by:Gurwinder Singh
First published:

Tags: Russia Ukraine crisis, Russia-Ukraine News, Ukraine, Viral video