• Home
  • »
  • News
  • »
  • international
  • »
  • TALIBAN LEADERS MEETING WITH 5O HINDU AND 270 SIKHS SIKH HINDU FAMILIES STUCK IN KABUL GURDWARA ASSURE THEIR SAFETY AS

ਤਾਲਿਬਾਨ ਆਗੂਆਂ ਨੇ ਭਾਰਤੀ ਪਰਵਾਰਾਂ ਦੀ ਸੁਰੱਖਿਆ ਦਾ ਦਿੱਤਾ ਭਰੋਸਾ, ਕਾਬੁਲ ਗੁਰਦਵਾਰੇ 'ਚ ਕੀਤੀ ਮੀਟਿੰਗ: ਸਿਰਸਾ

Afghanistan Taliban Crisis: ਤਾਲਿਬਾਨ ਆਗੂਆਂ ਨੇ ਅੱਜ ਕਾਬੁਲ ਦੇ ਗੁਰਦਵਾਰਾ ਸਾਹਿਬ ਦਾ ਦੌਰਾ ਕੀਤਾ ਅਤੇ ਹਿੰਦੂ ਸਿੱਖ ਪਰਿਵਾਰਾਂ ਦੀ ਸੁਰੱਖਿਆ ਦਾ ਭਰੋਸਾ ਵੀ ਦਿਵਾਇਆ। ਇਸ ਮੀਟਿੰਗ ਦੀ ਫ਼ੋਟੋ ਵੀ ਸਾਹਮਣੇ ਆਈਆਂ ਹਨ।

  • Share this:
    Afghanistan Taliban Crisis: ਮਨਿੰਦਰ ਸਿੰਘ ਸਿਰਸਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਜੋ ਸਾਡੇ ਸਿੱਖ ਭਰਾ ਗ਼ਜ਼ਨੀ ਅਤੇ ਜਲਾਲਾਬਾਦ ਵਿੱਚ ਸਨ ਉਨ੍ਹਾਂ ਨੇ ਕਾਬੁਲ ਗੁਰਦਵਾਰੇ ਵਿੱਚ ਸ਼ਰਨ ਲੈ ਰੱਖੀ ਹੈ। ਤਾਲਿਬਾਨ ਆਗੂਆਂ ਨੇ ਅੱਜ ਕਾਬੁਲ ਦੇ ਗੁਰਦਵਾਰਾ ਸਾਹਿਬ ਦਾ ਦੌਰਾ ਕੀਤਾ ਅਤੇ ਹਿੰਦੂ ਸਿੱਖ ਪਰਿਵਾਰਾਂ (Hindus and Sikhs in Afghanistan) ਦੀ ਸੁਰੱਖਿਆ ਦਾ ਭਰੋਸਾ ਵੀ ਦਿਵਾਇਆ। ਇਸ ਮੀਟਿੰਗ ਦੀ ਫ਼ੋਟੋ ਵੀ ਸਾਹਮਣੇ ਆਈਆਂ ਹਨ।

    ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਮਨਜਿੰਦਰ ਸਿਰਸਾ ਨੇ ਦੱਸਿਆ ਕਿ ਉਹ ਕਾਬੁਲ ਦੀ ਗੁਰਦਵਾਰਾ ਕਮੇਟੀ ਦੇ ਮੁਖੀ ਨਾਲ ਲਗਾਤਾਰ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਿਲੀ ਜਾਣਕਾਰੀ ਮੁਤਾਬਿਕ ਹਿੰਦੂ ਸਿੱਖ ਘੱਟ ਗਿਣਤੀ ਸਮਾਜ ਦੇ 320 ਲੋਕ ਜਿਨ੍ਹਾਂ ਵਿੱਚੋਂ 50 ਹਿੰਦੂ ਹਨ ਅਤੇ 270 ਸਿੱਖ ਹਨ ਉਹ ਕਰਤੇ ਪ੍ਰਵਾਨ ਗੁਰਦਵਾਰੇ ਵਿੱਚ ਹਨ। ਤਾਲਿਬਾਨ ਆਗੂਆਂ ਨੇ ਉਨ੍ਹਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿਵਾਇਆ। ਸਿਰਸਾ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਅਫ਼ਗ਼ਾਨਿਸਤਾਨ ਵਿੱਚ ਚੱਲ ਰਹੇ ਰਾਜਨੀਤਕ ਬਦਲਾਵਾਂ ਦੇ ਬਾਵਜੂਦ ਹਿੰਦੂ ਅਤੇ ਸਿੱਖ ਉੱਥੇ ਸੁਰੱਖਿਅਤ ਜੀਵਨ ਜੀ ਸਕਣਗੇ।

    afghanistan news Taliban News taliban taliban afghanistan india afghanistan taliban in afghanistan afghanistan latest news ashraf ghani afghanistan map afghanistan taliban news afghanistan population us Afghanistan Kabul News Joe Biden what is happening in afghanistan, afghanistan taliban afghanistan news taliban news kabul ashraf ghani taliban afghanistan afghanistan taliban afghanistan latest news rashid khan what is taliban afganistan taliban wiki kabul news afghanistan population tajikistan joe biden osama bin laden what is happening in afghanistan afghanistan map afghanistan president hamid karzai taliban assures of sikh hindu safety taliban leaders meet sikh hindu families stuck in kabul gurdwara
    320 ਜਿਨ੍ਹਾਂ ਵਿੱਚੋਂ 50 ਹਿੰਦੂ ਪਰਵਾਰ ਹਨ। ਤਾਲਿਬਾਨ ਦੇ ਆਗੂਆਂ ਨੇ ਇੱਕ ਮੀਟਿੰਗ ਕਰਕੇ ਇਹ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹ ਦੀ ਸੁਰੱਖਿਆ ਦਾ ਭਰੋਸਾ ਦਿੰਦੇ ਹਨ ਤੇ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਹੋ ਦੇਣਗੇ।
    Published by:Anuradha Shukla
    First published: